|
 |
 |
 |
|
|
Home > Communities > Punjabi Poetry > Forum > messages |
|
|
|
|
|
ਕਮਲਾ ਦਿਲ ......... |
ਕਮਲਾ ਇਹ ਕੁਜ ਸਮਾਜ੍ਦਾ ਨਹੀ ਹੈ, ਏਸ ਨੂ ਲਖ ਸਮਝਾ ਬੈਠੇ ਹਾ. ਕੰਡਿਆ ਤੋਹ ਕੀ ਆਸ ਕਰਾਂਗੇ ਫੁੱਲਾਂ ਤੋਹ ਚੋਟਾ ਖਾ ਬੈਠੇ ਹਾ . ਵੇਖਿਏਂ ਹੁਣ ਡੁਬਦੇ ਜਾ ਤਰਦੇ, ਇਸ਼ਕ਼ ਸਮੁੰਦਰੀ ਤਾਰੀ ਲਾ ਬੈਠੇ ਹਾ. ਜਿਸ਼੍ਨੇ ਦਿਲ ਨੂ ਗਮ ਤੇ ਦਰਦ ਹੀ ਦਿਤਾ, ਉਸਨੁ ਦਿਲ ਚ ਵਸਾ ਬੈਠੇ ਹਾ. ਛਾਡਕੇ ਜਿਸ ਨੂ ਜਾ ਨੀ ਹੁੰਦਾ, ਸ਼ਹਰ ਤੇਰੇ ਨਾਲ ਯਾਰੀ ਲਾ ਬੈਠੇ ਹਾ. ਕੁਜ ਨਾ ਸਹੀ ਤਾ "ਦਰਸ਼" ਜ਼ਹਰ ਹੀ ਦੇ ਦੇ, ਜਿੰਦ ਨੂ ਤੇਰੇ ਲੇਖੇ ਲਾ ਬੈਠ ਹਾ..........
|
|
27 Apr 2011
|
|
|
|
|
Spellings te dhiyan deo bai ji ..boht gadbad hai !
|
|
27 Apr 2011
|
|
|
|
main Divroop Veer naal sehmat han....Darshan Veer jiyo ehna de kahe te gaur farmayeo !!
|
|
27 Apr 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|