ਕੁਝ ਉੱਡਦੇ ਪੰਛੀ ਸੀ
ਆਨ ਚੁਬਾਰੇ ਬਹਿ ਗਏ
ਕੁਝ ਮੇਰੀਆ ਗੱਲਾ ਸੁਣੀਆਂ
ਕੁਝ ਆਪਣੀਆਂ ਕਹਿ ਗਏ....
ਗੀਤ ਸ਼ਾਈਦ ਉਹ ਵੀ ਕੋਈ
ਇਸ਼ਕੇ ਦਾ ਗਾ ਗਏ,,,,
''ਸੁਖੀ ਵਸਦੀ ਆ ''ਕਮਲੀ''
ਤੇਰੇ ਬਗੈਰ ਸ਼ਾਈਦ ਆਖ ਸੁਣਾ ਗਏ