ਕਮਜ਼ੋਰ ਬੰਦੇ ਉਤੇ ਹਰ ਕਿਸੇ ਦਾ ਜੋਰ ਪੈ ਜਾਂਦਾ,ਹਿੰਮਤ ਪੈਂਦੀ ਨਹੀਂ ਤਕੜੇ ਨਾਲ ਵਾਹਾ ਪਾਉਣ ਦੀ।ਸੜਕ ਤੇ ਡਿੱਗੇ ਪੈਸੇ ਨੂੰ ਤਾਂ ਹਰ ਕੋਈ ਚੱਕ ਲੈਂਦਾ,ਕੋਸ਼ਿਸ਼ ਕਰਦਾ ਨੀ ਕੋਈ ਡਿੱਗੇ ਬੰਦੇ ਨੂੰ ਉਠਾਉਣ ਦੀ।
satya vachan deep vire
hmmm sahi a g...
thanx sab da ji...