|
 |
 |
 |
|
|
Home > Communities > Punjabi Poetry > Forum > messages |
|
|
|
|
|
ਕੰਨੂਨ ਦਿਲ ਦਾ |
ਕਾਨੂੰਨ ਦਿਲ ਦਾ
ਆਖਰ ਮਿਲ ਗਿਆ ਮੈਨੂੰ ਮੇਰਾ ਸਕੂਨ ਦਿਲ ਦਾ
ਜਦੋਂ ਦਾ ਦੇ ਹੀ ਦਿਤਾ ਉਨ੍ਹਾਂ ਨੂੰ ਅਪਣਾ ਖੂਨ ਦਿਲ ਦਾ
ਪਤਾ ਨਹੀਂ ਕਦੋਂ ਕਿਸੇ ਤੇ ਕਿਸੇ ਦਾ ਦਿਲ ਆ ਜਾਵੇ
ਉਮਰ ਦਾ ਫਰਕ ਨਹੀਂ ਮੰਨਦਾ ਕਦੇ ਕਾਨੂੰਨ ਦਿਲ ਦਾ
ਕਾਗਜ਼ ਕਲਮ ਸਿਆਹੀ ਦੀ ਲੋੜ ਨਹੀਂ ਹੁੰਦੀ
ਚਿਹਰੇ ਤੇ ਉਕਰ ਹੀ ਜਾਂਦਾ ਸਦਾ ਮਜ਼ਬੂਨ ਦਿਲ ਦਾ
|
|
23 Feb 2012
|
|
|
|
|
good one Iqbal bhaji...
Awesome lines !!!
|
|
23 Feb 2012
|
|
|
|
wah iqbal ji...bahut sohnian lines ne ji....tfs
|
|
23 Feb 2012
|
|
|
|
ਪਤਾ ਨਹੀ ਕਦੋਂ ਕਿਸੇ ਦਾ ਦਿਲ ਆ ਜਾਵੇ. 'ਦਿਲ ਤੋ ਬੱਚਾ ਹੈ ਜੀ'
|
|
23 Feb 2012
|
|
|
|
|
ਵਾਕਿਆ ਹੀ ਇਕਬਾਲ ਸਰ! ਪੜ੍ਹ ਕੇ ਦਿਲ ਨੂੰ ਸਕੂਨ ਮਿਲਦਾ ਹੈ, ਬਹੁਤ ਹੀ ਸੋਹਣਾ ਲਿਖਿਆ ਹੈ ਜੀ
|
|
23 Feb 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|