|
 |
 |
 |
|
|
Home > Communities > Punjabi Poetry > Forum > messages |
|
|
|
|
|
ਕਪਾਹੀ ਧੁੱਪ |
ਵੇ ਜਿੰਦ ਮੇਰੀ ਕਪਾਹੀ ਧੁੱਪ ਵਰਗੀ। ਤੱਕਣੀ ਤੇਰੀ ਕੁੱਦਰਤੀ ਚੁੱਪ ਵਰਗੀ।
ਅੱਖ ਭਰ ਸੰਮੁਦਰ ਦਾ ਪਾਣੀ ਰੱਖਿਆ, ਖੁਸ਼ਬੋ ਤੇਰੀ ਖੁਦਾਈ ਰੁੱਖ ਵਰਗੀ।
ਰੂਪ ਤੇਰਾ ਕਵਿਤਾ ਦੇ ਸੱਚ ਵਰਗਾ, ਖਿਆਲਾਂ ਵਿੱਚ ਆਏ ਸੁੱਖ ਵਰਗੀ।
ਪੱਥਰਾਂ ਨੂੰ ਕਰੇਂ ਕਦੇ ਭਗਵਾਨ ਵਰਗਾ, ਬਿਨਾਂ ਤੇਰੇ ਜਿੰਦ ਹਨੇਰੇ ਘੁੱਪ ਵਰਗੀ।
ਸੀਰਤ ਚੋਂ ਉੱਭਰੇ ਜੇ ਸੂਰਤ ਇਲਾਹੀ, ਲੱਗੇ ਤੱਕਣੀ ਇਲਾਹੀ ਚੁੱਪ ਵਰਗੀ।
ਪੱਥਰਾਂ ਖੋਰ ਮਿਲਾਵੇਂ ਵਿੱਚ ਸੰਮੁਦਰਾਂ, ਇੱਕੋ ਤੇਰੀ ਝਾਤ ਹਨੇਰੀ ਲੁਕ ਵਰਗੀ।
ਕਿਤੇ ਦੇਵੇਂ ਦਿਲਾਸਾ ਜੋੜ ਚਰਨਾ ਨਾਲ, ਸੰਵਰ ਜਾਵੇ ਮੇਰੀ ਜਿੰਦ ਗਹਿਰੇ ਦੁੱਖ ਵਰਗੀ।
|
|
06 Feb 2013
|
|
|
|
|
tuhali har likhat ik duji ton vakh hundi e vir ji ... tfs ...
|
|
06 Feb 2013
|
|
|
|
|
|
|
|
|
|
ਬਹੁਤ ਖੂਬ ਗੁਰਮੀਤ ਜੀ |
ਸ਼ੇਅਰ ਕਰਨ ਲਈ ਧੰਨਵਾਦ |
ਰੱਬ ਰਾਖਾ |
ਬਹੁਤ ਖੂਬ ਗੁਰਮੀਤ ਜੀ |
ਸ਼ੇਅਰ ਕਰਨ ਲਈ ਧੰਨਵਾਦ |
ਰੱਬ ਰਾਖਾ |
|
|
30 May 2015
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|