|
 |
 |
 |
|
|
Home > Communities > Punjabi Poetry > Forum > messages |
|
|
|
|
|
ਕਰ ਲੈ ਸਲਾਹਾਂ ਜਿੰਦੇ |
ਖੁਰ ਹੀ ਨਾ ਜਾਣ ਕਿਤੇ ਖਹਿੰਦੇ ਵਹਾਵਾਂ ਨਾਲ ਕਰ ਲੈ ਸਲਾਹਾਂ ਜਿੰਦੇ ਸੁੰਞੇ ਬੈਠੇ ਚਾਵਾਂ ਨਾਲ
ਟੁੱਟ ਹਾਰ ਗਈਆਂ ਜੋ ਥੱਕ ਹਾਰ ਗਈਆਂ ਜੋ ਭਰ ਲੈ ਕਲਾਵੇ ਨੀਂਦੇ ਮਜ਼ਦੂਰ ਦੀਆਂ ਬਾਹਵਾਂ ਨਾਲ
ਮੁਸ਼ਕਿਲਾਂ ਮਜ਼ਬੂਰੀਆਂ ਦੇ ਰਾਹ ਪਏ ਦੂਰੀਆਂ ਦੇ ਕਰ ਖਾਂ ਟਕੋਰਾਂ ਹਿੰਦੇ ਨਿੱਘੇ ਨਿੱਘੇ ਸਾਹਵਾਂ ਨਾਲ
ਨਿੱਕੇ ਨਿੱਕੇ ਪਿਆਰੇ ਹੱਥ ਕਾਲਸ਼ਾਂ ਜੋ ਲਏ ਢਕ ਤੋਰ ਮਤਰੇਈਏ ਸਭ ਸੌਖ ਜਿਹੀਆ ਰਾਹਵਾਂ ਨਾਲ
ਬਹੀਆਂ ਦੇ ਵੇਖ ਥਾਰ ਮੁਰਝਾ ਗਏ ਜੋ ਮਲ੍ਹਾਰ ਰੱਖ ਨੀਂ ਬਹਾਰੇ ਜੀਂਦੇ ਮੇਹਰ ਮਈ ਨਿਗਾਹਾਂ ਨਾਲ
ਇੱਕ ਹੋਰ ਗਿਆ ਲਟਕ ਤੇਰੇ ਸਮਕਾਲ ਦਾ ਸਖਸ਼ ਗਿਆ ਜੁੱਖ ਸਰਕਾਰੇ ਬੋਹੜ ਪਾਈਆਂ ਛਾਵਾਂ ਨਾਲ
|
|
17 Oct 2010
|
|
|
|
|
amazing ..... your way of writing is really out of the box....
awesome...
ਟੁੱਟ ਹਾਰ ਗਈਆਂ ਜੋ ਥੱਕ ਹਾਰ ਗਈਆਂ ਜੋ ਭਰ ਲੈ ਕਲਾਵੇ ਨੀਂਦੇ ਮਜ਼ਦੂਰ ਦੀਆਂ ਬਾਹਵਾਂ ਨਾਲ
kyaa baat ae
|
|
17 Oct 2010
|
|
|
|
BHUT VADIYA VEER G
AMMI BAI NE THK KEHA A TUHADA LIKHAN DA STYLE WAKAI BHUT KAMAL DA A
|
|
17 Oct 2010
|
|
|
LAJWAAB |
Bahut hee vadhia JANAB....tfs
|
|
02 Dec 2010
|
|
|
|
|
ਵਾਹ ਵਾਹ ..........ਬ-ਕਮਾਲ ਜੀ
|
|
02 Dec 2010
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|