|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
| ਕਰਮਾ ਵਾਲਾ ਹੋਉ ਦਿਲ ਜਿਹੜਾ ਕਦੀ ਵੀ ਰੋਇਆ ਨਾ |
|
ਇਸ਼ਕ ਦੇ ਵਿੱਚ ਜਿੱਤ, ਕਿਸਮਤ ਵਾਲੇ ਹੱਥ ਆਉਂਦੀ ਏ ਕਈ ਬਣ ਜਾਂਦੇ ਰਾਜੇ, ਕਈਆਂ ਨੂੰ ਮੰਗਣ ਲਾਉਂਦੀ ਏ ,ਮਾਣ ਕਰੋ ਨਾ ਹੁਸਨ ਤੇ ਪੈਸਾ ਕਿਸੇ ਦਾ ਹੋਇਆ ਨਾ ... ਕਰਮਾ ਵਾਲਾ ਹੋਉ ਦਿਲ ਜਿਹੜਾ ਕਦੀ ਵੀ ਰੋਇਆ ਨਾ
|
|
25 Jun 2011
|
|
|
|
|
Bilkul sach koi karma wala e hoyu jisnu koi dukh na hoyu.
|
|
25 Jun 2011
|
|
|
|
|
|
|
|
|
ਖੁਸ਼ੀ ਤੇ ਖੈਰ ਖੁਸ਼ੀ ਹੈ ਯਾਰੋ
ਰੋਣ ਦਾ ਆਪਣਾ ਮਜ਼ਾ ਬਥੇਰਾ ਹੈ
ਰੋਣ ਬੀ ਸਕੂਨ ਮਿਲਦਾ ਓਰ ਅੱਜ ਦੇ ਟੀਮੇ ਵਿਚ ਹੱਸੇ ਬਹੁਤ ਘੱਟ ਰੇਹ੍ਗੇ ਨੇ
ਤੁਸਾ ਸਚ ਹੀ ਕਿਹਾ ਵਾਹੁਤ ਖੂਬ ਕਿਹਾ ਜੀ
ਖੁਸ਼ੀ ਤੇ ਖੈਰ ਖੁਸ਼ੀ ਹੈ ਯਾਰੋ
ਰੋਣ ਦਾ ਆਪਣਾ ਮਜ਼ਾ ਬਥੇਰਾ ਹੈ
ਰੋਣ ਬੀ ਸਕੂਨ ਮਿਲਦਾ ਓਰ ਅੱਜ ਦੇ ਟੀਮੇ ਵਿਚ ਹੱਸੇ ਬਹੁਤ ਘੱਟ ਰੇਹ੍ਗੇ ਨੇ
ਤੁਸਾ ਸਚ ਹੀ ਕਿਹਾ ਵਾਹੁਤ ਖੂਬ ਕਿਹਾ ਜੀ
|
|
26 Jun 2011
|
|
|
|
|
|
|
ਖੁਸ਼ੀ ਤੇ ਖੈਰ ਖੁਸ਼ੀ ਹੈ ਯਾਰੋ
ਰੋਣ ਦਾ ਆਪਣਾ ਮਜ਼ਾ ਬਥੇਰਾ ਹੈ
ਰੋਣ ਬੀ ਸਕੂਨ ਮਿਲਦਾ ਓਰ ਅੱਜ ਦੇ ਟੀਮੇ ਵਿਚ ਹੱਸੇ ਬਹੁਤ ਘੱਟ ਰੇਹ੍ਗੇ ਨੇ
ਤੁਸਾ ਸਚ ਹੀ ਕਿਹਾ ਵਾਹੁਤ ਖੂਬ ਕਿਹਾ ਜੀ
ਖੁਸ਼ੀ ਤੇ ਖੈਰ ਖੁਸ਼ੀ ਹੈ ਯਾਰੋ
ਰੋਣ ਦਾ ਆਪਣਾ ਮਜ਼ਾ ਬਥੇਰਾ ਹੈ
ਰੋਣ ਬੀ ਸਕੂਨ ਮਿਲਦਾ ਓਰ ਅੱਜ ਦੇ ਟੀਮੇ ਵਿਚ ਹੱਸੇ ਬਹੁਤ ਘੱਟ ਰੇਹ੍ਗੇ ਨੇ
ਤੁਸਾ ਸਚ ਹੀ ਕਿਹਾ ਵਾਹੁਤ ਖੂਬ ਕਿਹਾ ਜੀ
|
|
26 Jun 2011
|
|
|
|
|
|
|
|
|
|
|
u al are talking about DUKH but u forget that " Nanak Bhagta Sadaa VigaasU Suniye Dukh Pap Ka NasU" OK JI
|
|
31 Jan 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|