|
 |
 |
 |
|
|
Home > Communities > Punjabi Poetry > Forum > messages |
|
|
|
|
|
ਜੱਗ ਜੰਕਸ਼ਨ ਰੇਲਾਂ ਦਾ,ਗੱਡੀ ਇੱਕ ਆਵੇ ,ਇੱਕ ਜਾਵੇ.... |
my fvrt, bachpan ch sunea c,,,
ਰੱਲ ਸੰਗ ਕਾਫ਼ਲੇ ਦੇ,ਛੇਤੀ ਬੰਨ ਬਿਸਤਰਾਂ ਕਾਫ਼ਰ ਕਈ ਪਹਿਲੀ ਡਾਕ ਚੜੇ,ਬਾਕੀ ਟਿੱਕਟਾ ਲੈਣ ਮੁਸਾਫਿ਼ਰ ਹੈ ਸਿਗਨਲ ਹੋਇਆ ਵਾ ਗਾਰਡ ਵਿਸਲਾਂ ਪਿਆ ਵਜਾਵੇ.... ਜੱਗ ਜੰਕਸ਼ਨ ਰੇਲਾਂ ਦਾ,ਗੱਡੀ ਇੱਕ ਆਵੇ ,ਇੱਕ ਜਾਵੇ....
ਘਰ ਨੂੰ ਨੇ ਸਾਂਭ ਲਿਆ,ਤੁਰਗੀ ਧੀ ਝਾੜ ਕੇ ਪੱਲੇ, ਪੋਤੇ ਨੇ ਜਨਮ ਲਿਆ,ਬਾਬਾ ਸਿਵੇਆਂ ਦੇ ਵੱਲ ਚੱਲੇ ਕਿਤੇ ਜ਼ੋਰ ਮਕਾਣਾਂ ਦਾ,ਕਿਧਰੇ ਹਨ ਵਿਆਹ ਤੇ ਮੁਕਲਾਵੇਂ ਜੱਗ ਜੰਕਸ਼ਨ ਰੇਲਾਂ ਦਾ,ਗੱਡੀ ਇੱਕ ਆਵੇ ,ਇੱਕ ਜਾਵੇ....
ਰਫ਼ਤਾਰ ਜ਼ਮਾਨੇ ਦੀ ,ਕਰੇਆਂ ਤੇਜ਼ ਨਾ ਹੋਵੇਂ ਢਿੱਲੀ, ਲੱਖ ਰਾਜੇ ਬਹਿ ਤੁਰ ਗਏ,ਉੱਥੇ ਦੀ ਉੱਥੇ ਹੈ ਦਿੱਲੀ ਗਏ ਲੁੱਟ ਵਿਚਾਰੀ ਨੂੰ,ਨਾਦਿਰ ਸ਼ਾਹ ਵਰਗੇ ਕਰ ਧਾਵੇ ਜੱਗ ਜੰਕਸ਼ਨ ਰੇਲਾਂ ਦਾ,ਗੱਡੀ ਇੱਕ ਆਵੇ ,ਇੱਕ ਜਾਵੇ....
ਲੱਖ ਪੰਛੀ ਬਹਿ ਉਡ ਗਏ,ਬੁੱਢੇ ਬੋਹੜ ਬਿਰਛ ਦੇ ਉੱਤੇ, ਸਨ ਜੇਤੁ ਦੁਨਿਆਂ ਦੇ,ਲੱਖਾਂ ਸਿਕੰਦਰ ਕੱਬਰੀ ਸੁਤੇ ਬੱਸ ਇਸ ਕਚਹਿਰੀ ਚੋਂ ,ਤੁਰ ਗਏ ਕੁੱਲ ਹਾਰ ਕੇ ਦਾਵੇ ਜੱਗ ਜੰਕਸ਼ਨ ਰੇਲਾਂ ਦਾ,ਗੱਡੀ ਇੱਕ ਆਵੇ ,ਇੱਕ ਜਾਵੇ....
ਰੱਲ ਮਾਨ ਭਰਾਵਾਂ ਨੇ,ਨਿੱਤ ਨੀ ਗਾਉਣੇ ਗੀਤ ਇਕੱਠੇਆਂ, ਕਰਨੈਲ ਕਵੀਸ਼ਰ ਨੇ, ਕਿਧਰੇ ਲੁੱਕ ਨੀ ਜਾਣਾ ਨੱਠੇਆਂ ਵਾਂਗੂ ਇੱਲ ਭੁੱਖੀ ਦੇ ,ਲੈਂਦੀ ਫ਼ਿਰਦੀ ਮੌਤ ਕਲਾਵੇ ਜੱਗ ਜੰਕਸ਼ਨ ਰੇਲਾਂ ਦਾ,ਗੱਡੀ ਇੱਕ ਆਵੇ ,ਇੱਕ ਜਾਵੇ....
|
|
05 Jul 2010
|
|
|
|
sorry main dasna bhul geya,eh S.Karnail Singh Paras ji di rachna hai......
|
|
05 Jul 2010
|
|
|
|
ਲੱਖ ਪੰਛੀ ਬਹਿ ਉਡ ਗਏ,ਬੁੱਢੇ ਬੋਹੜ ਬਿਰਛ ਦੇ ਉੱਤੇ, ਸਨ ਜੇਤੁ ਦੁਨਿਆਂ ਦੇ,ਲੱਖਾਂ ਸਿਕੰਦਰ ਕੱਬਰੀ ਸੁਤੇ ਬੱਸ ਇਸ ਕਚਹਿਰੀ ਚੋਂ ,ਤੁਰ ਗਏ ਕੁੱਲ ਹਾਰ ਕੇ ਦਾਵੇ ਜੱਗ ਜੰਕਸ਼ਨ ਰੇਲਾਂ ਦਾ,ਗੱਡੀ ਇੱਕ ਆਵੇ ,ਇੱਕ ਜਾਵੇ....
haanji bachpan ch sunnde rahe haan...... bahut hee khoobsurat geet ae.. te sachai ae bilkul.. thanks for sharing it here...!!
|
|
05 Jul 2010
|
|
|
|
Karnail Singh Paras Raamuwalia Jee ne jinna sohna likhiya hai, Maan bharawan ne ohna hee sohna gaayia hai isnu....
iss Bemisal rachna nu share karan layi bahut bahut SHUKRIYA JANAB...!!!
|
|
05 Jul 2010
|
|
|
|
eh geet hamesha he dil de kareeb reha hai............asal ch hai tan sach he.....kina ku banda daud lau ehto.....
thnax eh geet share karan lae...........
ਘਰ ਨੂੰ ਨੇ ਸਾਂਭ ਲਿਆ,ਤੁਰਗੀ ਧੀ ਝਾੜ ਕੇ ਪੱਲੇ, ਪੋਤੇ ਨੇ ਜਨਮ ਲਿਆ,ਬਾਬਾ ਸਿਵੇਆਂ ਦੇ ਵੱਲ ਚੱਲੇ ਕਿਤੇ ਜ਼ੋਰ ਮਕਾਣਾਂ ਦਾ,ਕਿਧਰੇ ਹਨ ਵਿਆਹ ਤੇ ਮੁਕਲਾਵੇਂ ਜੱਗ ਜੰਕਸ਼ਨ ਰੇਲਾਂ ਦਾ,ਗੱਡੀ ਇੱਕ ਆਵੇ ,ਇੱਕ ਜਾਵੇ....
|
|
05 Jul 2010
|
|
|
|
|
yaaaaaaaaa all time favorite........menu yaad aa harbhajan mann di kise album ch cee.....bahaut suneya ehh geet...ajj vee kitte aa jave ta zindagi di sachayi akhaan agge aa jandi ....bahaut hee vadiya
thanx for sharing here...!!!!!!!!!
|
|
17 Jul 2012
|
|
|
|
|
ਬਹੁਤ ਹੀ ਸੋਹਨਾ ਗੀਤ ਹੈ...ਤੇ ਕਦੇ ਵੀ ਇਹ ਪੁਰਾਣਾ ਨਹੀਂ ਹੁੰਦਾ ਕੱਲ ਜਿੱਦਾਂ ਦਾ ਅਨੰਦੁ ਏਹਨੂੰ ਸੁਣ ਕੇ ਮਿਲਦਾ ਸੀ ਤੇ ਅੱਜ ਵੀ ਓਹੀ ਅਨੰਦੀ ਇਸਨੂੰ ਦੋਬਾਰਾ ਸੁਣ ਕੇ ਮਿਲਦਾ ਹੈ...ਇਸਨੂੰ ਸਾਂਝਾਂ ਕਰਨ ਲਈ ਬਹੁਤ ਬਹੁਤ ਸ਼ੁਕਰੀਆ...!!!
|
|
18 Jul 2012
|
|
|
|
ਬਹੁਤ ਬਹੁਤ ਧੰਨਵਾਦ ਗੀਤ ਸਾਂਝਾ ਕਰਨ ਲਈ ਵੀਰ ,,,,,
|
|
19 Jul 2012
|
|
|
|
Karnail Kavishar Ji da likheya eh jad marzi parhlo te jad marzi sun lo...banda kde ni akkda, pta ni kyu...is ch sachaayi nu baakhoobi darsayea hai Karnail Kavishar Ji ne....
thnks for sharing Bath Saab....
|
|
08 Sep 2012
|
|
|
|
|
|
|
|
 |
 |
 |
|
|
|