ਅੱਖੀਆਂ ਵਿੱਚ ਅੱਥਰ ਅਗਰ ਹੁੰਦੇ।ਇਜ਼ਹਾਰੇ ਮੁਹਬਤ ਜਰੂਰ ਕਰਦੇ।ਕਸ਼ਕ ਮੇਰੇ ਦਿਲ ਚ ਪਾਈ ਤੂੰ ਹੀ,ਹੁਣ ਤਾਂ ਕਿਸ ਤਰ੍ਹਾਂ ਜਿਉਂਦੇ ਮਰਦੇ। ਕਿਰਨ ਇੱਕ ਹਨੇਰੇ ਵਿਚੋਂ ਨਿਕਲੀ,ਆਸ ਮਿਲਨ ਦੀ ਕਿਉਂ ਨਾ ਕਰਦੇ।ਕਸ਼ਕ ਜਦ ਦਰਦ ਬਣਨ ਲਗਦੀ,ਫਿਰ ਤੂੰ ਹੀ ਦਸ ਅਸੀਂ ਕੀ ਕਰਦੇ।ਜਦ ਤੋਂ ਆਣ ਬੈਠੇ ਹੋ ਹਿਰਦੇ ਅੰਦਰ,ਅਲਵਿਦਾ ਅਹਿਸਾਸਾਂ ਨੂੰ ਕਰਦੇ।ਦਿਸਹੱਦੇ ਤੋਂ ਪਾਰ ਤੱਕ ਦਾ ਨਜ਼ਾਰਾ,ਤੂੰ ਹਰ ਆਕਾਰ ਨੂੰ ਸਾਕਾਰ ਕਰ ਦੇ।
ਤੁਹਾਡਾ ਸਾਰੇ ਪਾਠਕਾਂ ਅਤੇ ਸਹਿਤਕਾਰਾਂ ਦਾ ਰਚਨਾਵਾਂ ਪੜ੍ਹਣ ਤੇ ਆਪਣੇ ਅਮੋਲਕ ਵੀਚਾਰ ਦੇਣ ਬਾਰੇ ਬਹੁਤ ਬਹੁਤ ਧੰਨਵਾਦ ਜੀ