|
 |
 |
 |
|
|
Home > Communities > Punjabi Poetry > Forum > messages |
|
|
|
|
|
ਕਸਮ |
ਕਸਮ ਆਪਣੇ ਇਸ਼ਟ ਦੀ,
ਕਰਨ ਲਈ ਇਨਸਾਫ਼,
ਇਮਾਨਦਾਰੀ ਨਾਲ,
ਰਾਖੀ ਸੰਵੀਧਾਨ ਦੀ,
ਗੁੱਪਤ ਭੇਦ ਰੱਖਣ ਦੀ,
ਆਮ ਆਦਮੀ ਤੋਂ ਨੇਤਾ ਤੱਕ,
ਜਸਟਿਸ ਤੋਂ ਮੁਲਜ਼ਿਮ ਤੱਕ,
ਰਾਸ਼ਟਰਪੱਤੀ ਤੋਂ ਸੇਵਾਦਾਰ ਤੱਕ,
ਕਨੂੰਨ ਬਨਾਉਣ ਤੋਂ ਲਾਗੂ ਕਰਨ ਤੱਕ,
ਪਰ ਸੱਚ ਨਹੀਂ ਹੋਈ ਲਗਦੀ,
ਪਾਲਣਾ ਵੀਚਾਰੇ ਸੰਵੀਧਾਨ ਤੋਂ,
ਖਾਧੀ ਝੂੱਠੀ ਤੇ ਅਰਥਹੀਣ,
ਹੰਕਾਰੀ ਹਰ ਭਾਰਤੀ ਨਾਗਰਿਕ ਤੋਂ,
ਹਰ ਨੇਤਾ ਤੇ ਪ੍ਰਬੰਧਕ ਦੀ ਕਸਮ।
|
|
21 Mar 2013
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|