|
 |
 |
 |
|
|
Home > Communities > Punjabi Poetry > Forum > messages |
|
|
|
|
|
ਕਟਾਰ |
ਮੌਤ ਦੇ ਸੰਗ ਘੋਲ ਕਰਕੇ ਆਇਆ ਹਾਂ ਜਾਂ ਪੈਗ਼ੰਬਰ ਦੀ ਦੁਆ ਦਾ ਜਾਇਆ ਹਾਂ
ਰਾਖ ਵਾਂਗੂੰ ਜਿਸਮ ਸੀ ਹੋਇਆ ਭਸਮ ਫਿਰ ਫ਼ਕੀਰਾਂ ਦਾ ਬਾਣਾ ਪਾ ਆਇਆ ਹਾਂ
ਹੋਣਗੇ ਦਿਲ ਨੂੰ ਦੁਖਾਵਣ ਵਾਲੇ ਹੋਰ ਮੈਂ ਸੰਦੇਸਾ ਪ੍ਰੇਮ ਦਾ ਬਣ ਆਇਆ ਹਾਂ
ਰਾਹਾਂ 'ਚੋਂ ਸੂਲਾਂ ਸਦਾ ਚੁਣਦਾ ਰਿਹਾ ਖਵਰੇ ਕਿਸਦੀ ਨਜ਼ਰ ਨੂੰ ਮੈਂ ਭਾਇਆ ਹਾਂ?
ਬੁਝ ਹੀ ਜਾਣਾ ਹਰ ਕਿਸੇ ਨੇ ਹੈ ਆਖ਼ੀਰ ਬਸ ਦਿਲਾਂ ਦੇ ਰਹਿਮ ਦਾ ਸਰਮਾਇਆ ਹਾਂ
ਅਟਕਦਾ ਤਾਂ ਨੀਰ ਬਣ ਬੁਸਣਾ ਹੀ ਸੀ ਮੈਂ ਝਨਾਂ ਦਾ ਨੀਰ ਬਣ ਵਹਿ ਆਇਆ ਹਾਂ
ਹੋ ਰਹੇ ਮਜ਼ਲੂਮ ਤੇ ਜੋ ਜ਼ੁਲਮ ਨੇ ਉਸ ਲਈ ਮੈਂ ਇਕ ਕਟਾਰ ਲਿਆਇਆ ਹਾਂ
ਸੋਹਿੰਦਰ ਬੀਰ
|
|
27 Oct 2012
|
|
|
|
ਖੂਬ.......ਧਨਵਾਦ ਸਾਂਝ ਪਾਓਣ ਲਈ......
|
|
29 Oct 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|