|
 |
 |
 |
|
|
Home > Communities > Punjabi Poetry > Forum > messages |
|
|
|
|
|
ਕਤਰਾ ਕਤਰਾ ਜਿੰਦਗੀ |
ਨਹੀਂ ਕੋਈ ਬਾਤ ਸੀ ਜੋ ਸ਼ਿਕਵੇ ਤੇ ਖਤਮ ਹੁੰਦੀ, ਤੇਰੀ ਨਜ਼ਰ ਦੀ ਤਲਖੀ ਅਕਸਰ ਸਿਤੱਮ ਹੁੰਦੀ, ਏਨੇ ਸੀ ਗਹਿਰੇ ਦੋਸਤ, ਕਿਉਂ ਦੁਸ਼ਮਣ ਹੋ ਗਏ, ਟੁੱਟ ਜਾਂਦੇ ਅਗਰ ਭਰਮ ਤਾਂ ਗੱਲ ਉਤਮ ਹੂੰਦੀ, ਕੋਈ ਡਰ ਸੀ ਜਿਸਨੇ ਦੂਰੀਆਂ ਪੈਦਾ ਕੀਤੀਆਂ, ਕਤਰਾ ਕਤਰਾ ਜਿੰਦਗੀ ਮੇਰੀ ਤਾਂ ਮਾਤਮ ਹੁੰਦੀ, ਸਹਜ ਤਾਂ ਕਈ ਵਾਰ ਮਹਿਸੂਸ ਕਰ ਲੈਂਦੇ ਹਾਂ, ਦੁਆ ਅਗਰ ਅਸਰ ਕਰਦੀ ਤਾਂ ਆਤਮ ਹੁੰਦੀ, ਹਰ ਸਖ਼ਸ਼ ਨੇ ਅਹਿਸਾਸ ਨੂੰ ਮਹਿਸੂਸ ਕੀਤੈ, ਅਮਲ ਦੀਅਗਰ ਬਾਤ ਚਲਦੀ ਦਾਵਤ ਹੁੰਦੀ।
|
|
15 Nov 2014
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|