|
 |
 |
 |
|
|
Home > Communities > Punjabi Poetry > Forum > messages |
|
|
|
|
|
|
ਕੌਣ ਕਿਸੇ ਦੇ ਨਾਲ ਰੋਇਆ ਏ |
ਕੌਣ ਕਿਸੇ ਦੇ ਨਾਲ ਰੋਇਆ ਏ, ਦਿਲ ਆਪਣੇ ਦਾ ਦਾਗ ਹਰ ਇੱਕ ਨੇ ਧੋਇਆ ਏ,
ਅਸਾਡੀ ਦਰਦ-ਭਿੰਨੀ ਦਾਸਤਾਨ ਸੁਣ ਕੇ ਹਰ ਇੱਕ ਪੱਥਰ ਦੇ ਨੈਂਣੋ ਖੂਨ ਚੋਇਆ ਏ,
ਖੁੱਲੀ ਪੁਸਤਕ ਜਦੋਂ ਮਰਜ਼ੀ ਪੜੇ ਕੋਈ, ਅਸਾਂ ਦੋਸਤਾ ਤੇਰੇ ਤੋਂ ਕੀ ਲੁਕੋਇਆ ਏ,
ਪੜੋਗੇ ਤਾਂ ਹੁੰਗਾਰੇ ਸ਼ੇਅਰ ਦੇਵਣਗੇ, ਹਰ ਅੱਖਰ ਵਿੱਚ ਇਸ ਪਾਪੀ ਦਾ ਦਰਦ ਸਮੋਇਆ ਏ..
|
|
05 Nov 2011
|
|
|
|
|
|
|
|
|
NICE LINES PREET ...G.... AND PRESENTATION TOO GUD ALSO
|
|
24 Oct 2012
|
|
|
|
|
|
bahut khoob g, pehli line bahut vadhiyaa :)
|
|
03 Nov 2012
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|