ਚਾਹੇ ਅੱਜ ਕਲ ਕਵਿਤਾ ਪਰਦਾ ਸੁਣਦਾ ਕੋਹਨ ਹੈ
ਪਰ ਫੇਰ ਵੀ ਸੁਤੇ ਸਿਧ ਉਠ ਕੇ
ਬੰਦ ਅਖਾ ਨਾਲ ਵੀ ਕਵਿਤਾ ਲਿਕਦਾ ਹਾਂ
ਹੁਣ ਚਾਨ, ਤਾਰੇ, ਫੁਲ, ਆਦਿ
ਮੇਰੀ ਕਵਿਤਾ ਵਿਚ ਸਰੀਕ ਹੁੰਦੇ ਹਨ
ਪਰ ਮੈਂ ਭਾਰੇ ਤੇ ਨਜਮਾ ਨਾ ਲਿਖ ਕੇ
ਕਵਿਤਾ, ਘਰ ਦੀ ਲੋਢ਼ ਨਹੀ ਪੂਰੀ ਕਰ ਦੀ
ਤੇ ਨਾ ਹੀ ਕੋਈ ਚਗਲ ਮਾਰ ਦੀ ਹੈ
ਸਗੋਂ ਚੁਪ ਦੇ ਹਨਰੇ ਵਿਚ ਬੈਠਕੇ ਸੋਚ ਦੀ ਹੈ
ਚਾਹੇ ਅੱਜ ਕਲ ਕਵਿਤਾ ਪਰਦਾ ਸੁਣਦਾ ਕੋਹਨ ਹੈ
ਪਰ ਫੇਰ ਵੀ ਸੁਤੇ ਸਿਧ ਉਠ ਕੇ
ਬੰਦ ਅਖਾ ਨਾਲ ਵੀ ਕਵਿਤਾ ਲਿਕਦਾ ਹਾਂ
ਹੁਣ ਚਾਨ, ਤਾਰੇ, ਫੁਲ, ਆਦਿ
ਮੇਰੀ ਕਵਿਤਾ ਵਿਚ ਸਰੀਕ ਹੁੰਦੇ ਹਨ
ਪਰ ਮੈਂ ਭਾਰੇ ਤੇ ਨਜਮਾ ਨਾ ਲਿਖ ਕੇ
ਕਵਿਤਾ, ਘਰ ਦੀ ਲੋਢ਼ ਨਹੀ ਪੂਰੀ ਕਰ ਦੀ
ਤੇ ਨਾ ਹੀ ਕੋਈ ਚਗਲ ਮਾਰ ਦੀ ਹੈ
ਸਗੋਂ ਚੁਪ ਦੇ ਹਨਰੇ ਵਿਚ ਬੈਠਕੇ ਸੋਚ ਦੀ ਹੈ
ਸਮਾਜ ਬਾਰੇ, ਹੋ ਰਹੀ ਵੇਧ੍ਕੀ ਬਾਰੇ
ਜਮਾਤ ਦੇ ਪਾੜੇ ਤੇ ਸਟੇਟ ਵਿਰੋਧੀ ਜੰਗ ਬਾਰੇ
ਤੇ ਫਿਰ ਬਹੁਤ ਹੀ ਥੋਰਾ ਕਾਗਜ਼ ਦੀ ਹਿਕ ਤੇ
ਲਹੂ ਦੇ ਪੇਆਲੇ ਨਾਲ, ਮੋਟਾ -੨ ਕਰ ਲਿਖ ਦੀ ਹੈ
ਤੇ ਪਤਝਰ ਵੀ ਸੰਭਾਲ-੨ ਰਖ ਦੀ ਹੈ
ਕੁਝ ਸੰਭਾਲੀ ਜਾ ਸਕੇ ਕੋਓਮ ਲਈ