ਐ ਕਵਿਤਾਅੱਜ-ਕੱਲ੍ਹ ਤੂੰ ਮੇਰੇ ਨਾਲਅਜੀਬੋ-ਗਰੀਬ ਤਜ਼ਰਬੇ ਕਰ ਰਹੀ ਏਂਜਦੋਂ ਤੇਰੀ ਆਮਦ ਹੁੰਦੀ ਏਤਾਂ ਕਲਮ ਨਹੀਂ ਲੱਭਦੀ...ਤੇ ਜਦੋਂ ਕਲਮ ਲੱਭਦੀ ਹੈਤਾਂ ਤੂੰ ਗੁਆਚ ਜਾਂਦੀ ਹੈਠੀਕ ਉਵੇਂਜਿਵੇਂਇੱਛਾ ਜਾਗਣ ਤੇ ਸਾਥ ਨਹੀਂ ਮਿਲਦਾਤੇ ਜਦੋਂ ਸਾਥ ਮਿਲਦਾ ਹੈਇੱਛਾ ਦਾ ਤਿਆਗ ਹੋ ਜਾਂਦਾ ਹੈ ।।(ਸੁਰਜੀਤ ਗੱਗ)
very nycc.....bitu ji......thnx for sharing.....
Wonderful :)