|
 |
 |
 |
|
|
Home > Communities > Punjabi Poetry > Forum > messages |
|
|
|
|
|
ਕਵਿਤਾ |
ਸੁਪਨਿਆ ਦੀ ਤਾਲਾਸ਼'ਚ ਤੁਰਨਾ
ਤੇ ਤੁਰੇ ਜਾਣਾ
ਰਸਤੇ ਦੇ ਪੜਾਵਾ
ਤੇ ਖੜਣਾ
ਦ੍ਰਿਸ਼ਾ ਵਲ
ਕੇਦ੍ਰਿਤ ਹੋਣਾ
ਫਿਰ ਦਿਸ਼ਾਹੀਣ
ਹੋ ਭਟਕਣਾ
ਮਨ ਦਾ ਬੇ-ਕਾਬੂ ਹੋਣਾ
ਅਸਹਿਜ ਹੋ ਸਭ ਖਿੰਡਉਣਾ
ਇਹ ਹੈ ਕਰਾਰੀ ਸੱਟ
ਜਾ ਫਿਰ ਸਮਾਂ ਬਲਵਾਨ
ਉਸ ਦੀ ਕਠਪੁਤਲੀ ਬਣਨਾ
ਕੀ ਇਹ ਦੋਨੋਂ ਇਕੋ ਨੇ ?
ਸਮਾ ਤੇ ਮਨ ਦਾ ਬੇ-ਕਾਬੂ ਹੋਣਾ
ਸਮੇ ਦੇ ਚੱਕਰਵਿਉ
ਵਿਚ ਬੰਦਾ ਕਿੰਨਾ ਟੁੱਟਦਾ ਹੈ
"ਦਾਤਾਰ" ਇਹ ਤਾਂ ਉਸਨੂੰ ਪਤਾ
ਜਿਸਦਾ ਇਸ ਗੇੜ'ਚ ਦਮ ਘੁਟਿਆ
ਸੁਪਨਿਆ ਦੀ ਤਾਲਾਸ਼'ਚ ਤੁਰਨਾ
ਤੇ ਤੁਰੇ ਜਾਣਾ
ਰਸਤੇ ਦੇ ਪੜਾਵਾ
ਤੇ ਖੜਣਾ
ਦ੍ਰਿਸ਼ਾ ਵਲ
ਕੇਦ੍ਰਿਤ ਹੋਣਾ
ਫਿਰ ਦਿਸ਼ਾਹੀਣ
ਹੋ ਭਟਕਣਾ
ਮਨ ਦਾ ਬੇ-ਕਾਬੂ ਹੋਣਾ
ਅਸਹਿਜ ਹੋ ਸਭ ਖਿੰਡਉਣਾ
ਇਹ ਹੈ ਕਰਾਰੀ ਸੱਟ
ਜਾ ਫਿਰ ਸਮਾਂ ਬਲਵਾਨ
ਉਸ ਦੀ ਕਠਪੁਤਲੀ ਬਣਨਾ
ਕੀ ਇਹ ਦੋਨੋਂ ਇਕੋ ਨੇ ?
ਸਮਾ ਤੇ ਮਨ ਦਾ ਬੇ-ਕਾਬੂ ਹੋਣਾ
ਸਮੇ ਦੇ ਚੱਕਰਵਿਉ
ਵਿਚ ਬੰਦਾ ਕਿੰਨਾ ਟੁੱਟਦਾ ਹੈ
"ਦਾਤਾਰ" ਇਹ ਤਾਂ ਉਸਨੂੰ ਪਤਾ
ਜਿਸਦਾ ਇਸ ਗੇੜ'ਚ ਦਮ ਘੁਟਿਆ
|
|
22 Dec 2012
|
|
|
|
|
|
|
dhanbaad aap da j veer ji
|
|
24 Dec 2012
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|