|
ਕੀਮਤ |
ਚਾਹਤ ਤਾਂ ਹਰ ਦਿਲ ਵਿੱਚ,
ਵਿੱਤ ਤੋਂ ਬਾਹਰ ਜਾ ਕੇ,
ਹਾਦਸਿਆਂ ਤੋਂ ਬੇਫ਼ਿਕਰ,
ਖਾਹਸ਼ਾਂ ਦੀ ਪੂਰਤੀ ਲਈ,
ਕਰਜ਼ ਦੇ ਬੋਝ ਹੇਠ,
ਪ੍ਰੇਸ਼ਾਨ ਆਦਮੀ ਦਾ ਸੱਚ,
ਧੂੰਏ ਵਰਗੀ ਜ਼ਿੰਦਗੀ ਜੀਣ ਲਈ,
ਵਾਵਰੋਲਿਆਂ ਦੇ ਭੈ ਵਿੱਚ,
ਇਧੱਰ ਤੋਂ ਉਧਰ ਭੱਟਕਦਾ,
ਰਾਹਤ ਦੀ ਆਸ ਤੇ,
ਅੱਜ ਦੇ ਲੋਕਤੰਤਰ ਦੀ,
ਬੇਇਤਬਾਰੀ ਮਰਿਯਾਦਾ ਦਾ,
ਪਾਲਣ ਕਰਦਾ,
ਡਰ ਅਤੇ ਭੈ ਵਿੱਚ ਵੋਟਾਂ ਦੀ ਕੀਮਤ ਵਸੂਲਦਾ,
ਨਸ਼ਿਆਂ ਸੰਗ ਮਰੀ ਇਨਸਾਨੀਅਤ ਦਾ,
ਫ਼ਾਇਦਾ ਲੈਂਦਾ ਰਖਵਾਲਾ,
ਜਦ ਵੀ ਜਾਗਿਆ ਮਨੁੱਖ,
ਕਦੀ ਤਾਂ ਆਜ਼ਾਦ ਫ਼ਿਜ਼ਾ ਵਿੱਚ,
ਪ੍ਰਵਾਜ਼ ਭਰੇਗਾ ਭਾਰਤੀ
ਚਾਹਤ ਤਾਂ ਹਰ ਦਿਲ ਵਿੱਚ,
ਵਿੱਤ ਤੋਂ ਬਾਹਰ ਜਾ ਕੇ,
ਹਾਦਸਿਆਂ ਤੋਂ ਬੇਫ਼ਿਕਰ,
ਖਾਹਸ਼ਾਂ ਦੀ ਪੂਰਤੀ ਲਈ,
ਕਰਜ਼ ਦੇ ਬੋਝ ਹੇਠ,
ਪ੍ਰੇਸ਼ਾਨ ਆਦਮੀ ਦਾ ਸੱਚ,
ਧੂੰਏ ਵਰਗੀ ਜ਼ਿੰਦਗੀ ਜੀਣ ਲਈ,
ਵਾਵਰੋਲਿਆਂ ਦੇ ਭੈ ਵਿੱਚ,
ਇਧੱਰ ਤੋਂ ਉਧਰ ਭੱਟਕਦਾ,
ਰਾਹਤ ਦੀ ਆਸ ਤੇ,
ਅੱਜ ਦੇ ਲੋਕਤੰਤਰ ਦੀ,
ਬੇਇਤਬਾਰੀ ਮਰਿਯਾਦਾ ਦਾ,
ਪਾਲਣ ਕਰਦਾ,
ਡਰ ਅਤੇ ਭੈ ਵਿੱਚ ਵੋਟਾਂ ਦੀ ਕੀਮਤ ਵਸੂਲਦਾ,
ਨਸ਼ਿਆਂ ਸੰਗ ਮਰੀ ਇਨਸਾਨੀਅਤ ਦਾ,
ਫ਼ਾਇਦਾ ਲੈਂਦਾ ਰਖਵਾਲਾ,
ਜਦ ਵੀ ਜਾਗਿਆ ਮਨੁੱਖ,
ਕਦੀ ਤਾਂ ਆਜ਼ਾਦ ਫ਼ਿਜ਼ਾ ਵਿੱਚ,
ਪ੍ਰਵਾਜ਼ ਭਰੇਗਾ ਭਾਰਤੀ
|
|
14 Jul 2013
|