ਉਹੀ ਬੱਸ, ਉਹੀ ਸਫਰ,ਉਹੀ ਫਿਰ ਦੁਪਿਹਰ ਏ,ਪਹਿਲਾਂ ਵਾਲੀ ਗੱਲ ਨਹੀਂ,ਹੋਇਆ ਕੁੱਝ ਕਹਿਰ ਏ,ਕਾਫੀ ਸਮਾਂ ਹੋਇਆ,...ਪਿਆ ਹਾਸਿਆਂ ਨਾਲ ਵੈਰ ਏ,ਦਿਲ ਵਿੱਚ ਪੀੜ੍ਹ ਥੋੜੀ,ਬਾਕੀ ਸਭ ਖੈਰ ਏ,ਪਹਿਲਾਂ ਜਿੱਥੋਂ ਲੰਘਦਿਆਂ,ਦਿਲ ਖੁਸ਼ ਜਿਹਾ ਹੁੰਦਾ ਸੀ,ਭਰ ਆਈ ਅੱਖ ਅੱਜ,ਆਇਆ ਉਹਦਾ ਸ਼ਹਿਰ ਏ ।
-: ਅਰਸ਼ਦੀਪ ਸਿੰਘ ਬਰਾੜ :-