|
 |
 |
 |
|
|
Home > Communities > Punjabi Poetry > Forum > messages |
|
|
|
|
|
ਖਾਮੋਸ਼ ਪਰਛਾਂਵੇਂ |
ਲਾਜ਼ਮੀ ਨਹੀਂ ਪਰਛਾਂਵੇਂ ਰੰਗਦਾਰ ਹੋਣ.
...ਹਨੇਰੇ ਚ ਰੰਗਾਂ ਦੀ ਵਿਆਖਿਆ ਕਰਨਾ ਨਜ਼ਰ ਦਾ ਭਰਮ ਤਾਂ ਹੋ ਸਕਦਾ ਦਾਨਸ਼ ਨਹੀਂ.
ਪਰਛਾਂਵੇਂ ਤੇ ਸ਼ਕ ਹੋਣਾ ਸਥੂਲ ਅਸਥੂਲ ਦਾ ਅਕਾਰ ਸਮਝਣ ਲਈ ਪਹਿਲੀ ਛਲਾਂਗ ਹੈ.
ਅਗਰ ਹੱਥ ਚ ਹਥਕੜੀ ਜਾਂ ਬੇੜੀ ਹੈ ਪਰਛਾਂਵੇਂ ਗੂੜ੍ਹੇ ਹੋਣਗੇ .
ਸਲਾਖਾਂ ਤੋਂ ਬਾਹਰ ਦੇ ਸਾਰੇ ਕਦਮ ਪਰਛਾਂਵੇਂ ਤੋਂ ਬਿਨਾ ਉਠਦੇ ਨੇ.
ਤੂੰ ਮੈਨੂੰ ਪਰਛਾਂਵੇਂ ਤੋਂ ਬਿਨਾ ਮਿਲਿਆ ਕਰ.
....ਪਰਦੀਪ
|
|
11 Oct 2012
|
|
|
|
ਰੰਗਦਾਰ ਤੇ ਖਾਮੋਸ਼ ਪ੍ਰਛਾਵੇਂ :)
|
|
11 Oct 2012
|
|
|
|
|
Bahut hi khoobsurat..andaaz...ehsaas vi proye hn...gehry shadan vich
|
|
12 Oct 2012
|
|
|
|
|
|
bahut ho doonghi likhi sharing hundi tuhadi Bai ji.....shukriya sanmukh krn lyi....
nyi Juaab Pardeep ji da, jina ne likheya eh...
|
|
12 Oct 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|