|
 |
 |
 |
|
|
Home > Communities > Punjabi Poetry > Forum > messages |
|
|
|
|
|
|
ਜਦ ਤੇਰੇ ਬਾਰੇ ਲਿਖਦਾ ਹਾਂ |
ਜਦ ਤੇਰੇ ਬਾਰੇ ਲਿਖਦਾ ਹਾਂ ਤਾਂ ਕਲਮ ਵੀ ਰੋਣ ਲਗ ਪੈਂਦੀ ਏ ਕੁਜ਼ ਨਈ ਲਿਖਦੀ ਇਹ ਦਿਲੋਂ ਬਸ ਐਨਾ ਮੈਨੂੰ ਕਹਿੰਦੀ ਏ ਕਿਂਊ ਲਿਖਦਾ ਏਂ ਉਸ ਲਈ ਜਿਸ ਨੂੰ ਤੂੰ ਅੱਜ਼ ਯਾਦ ਨਹੀ ਕਿਂਊ ਵਹਾਉੰਦਾ ਏ ਉਸ ਲਈ ਹੰਝੂ ਜੋ ਅੱਜ਼ ਤੇਰੇ ਕੋਲ ਨਹੀ ਸੁਣ ਕਲਮ ਦਿਆਂ ਗੱਲਾਂ ਮੇਰੇ ਵੀ ਹੰਝੂ ਨਿਕਲਦੇ ਨੇ ਤੇਰੇ ਨਾਲ ਜੋ ਦਿਨ ਗੁਜਾਰੇ ਅੰਖਾਂ ਅੱਗੇ ਚੱਲਦੇ ਨੇ ਕਿ ਲਿਖਾਂ ਹੁਣ ਤੇਰੇ ਬਾਰੇ ਸੋਚ ਕੇ ਹੀ ਅੰਖ ਭਰ ਆਉੰਦੀ ਏ ਯਾਦਾਂ ਨੇ ਖਤਮ ਕਰ ਦੇਣਾ ਏ ਤੇਨੂੰ "ਸੂਨੀਲ" ਕਲਮ ਮੈਨੂੰ ਇਹੋ ਸਮਝਾਉੰਦੀ ਏ
(by SUNIL KUMAR) (28-09-2010)
|
|
28 Sep 2010
|
|
|
|
bahut vadia likhya g,ohnu bhul jana changa hunda hai ,jihnu tusi yaad nai
|
|
28 Sep 2010
|
|
|
|
bahut vadia sunil ji........kis de bare likhde ho..nam te das do usda..
|
|
28 Sep 2010
|
|
|
|
@ Rupinder g te Parmjeet G
main kis bare likhda han ki ohnu main hun naam diyan
ohnu kive bhul javan dosto jis de layee lokan ne mainu badnam keha
|
|
28 Sep 2010
|
|
|
|
very nice. .............................
|
|
28 Sep 2010
|
|
|
|
|
22 ji bahot hi vadhiya likhya hai,...appan jina v marzi bhula k dekh layieapar appan oss pyar nu bhula nahi sakde,..
|
|
28 Sep 2010
|
|
|
|
very nice bahut vadiya likheya hai tussi 22 g good job
|
|
28 Sep 2010
|
|
|
|
ਸੁਨੀਲ ਵੀਰ ਬਹੁਤ ਵਧੀਆ ਰਚਨਾ ਲਿਖੀ ਆ .........ਇੱਦਾਂ ਹੀ ਲਿਖਦੇ ਰਹੋ
|
|
28 Sep 2010
|
|
|
|
ਬਹੁਤ ਕਮਾਲ ਲਿਖਯਾ ਹੈ ਸੁਨੀਲ ਯਾਰ u r very very great
|
|
28 Sep 2010
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|