ਖੇਡਝਾਕ ਜਾਂ ਵੇਖਿਆ ਅੰਤਰ,ਨਿਰੰਤਰ ਵੱਜਦਾ ਮੰਤਰ,ਜਾਂ ਮੰਨਿਆ ਹੋਵੇ ਤੰਤਰ,ਫਿਰ ਦੇਹਿ ਬਣੀ ਜੰਤਰ,ਖੇਡ ਸੱਭ ਤੇਰੇ ਹੱਥ। ਜਿਵ ਭਾਵੇ ਤਿਵੇਂ ਰੱਖ।ਮਨ ਰੱਜ ਨਾ ਕਦੇ ਜੀਵੇ,ਮਨ ਮੰਨੇ ਅੰਮਿ੍ਤ ਪੀਵੇ,ਵਿੱਚ ਬਾਣੀ ਸੱਚ ਹੀ ਥੀਵੇ,ਬੰਦਾ ਰਹੇ ਸਿਦਕੀ ਖੀਵੇ,ਖੇਡ ਸੱਭ ਤੇਰੇ ਹੱਥ। ਜਿਵ ਭਾਵੇ ਤਿਵੇਂ ਰੱਖ।