ਅਮਿਤਾਬ ਬੱਚਨ 1984 nov...ਵਿੱਚ t.v doordarshan te ਕਹਿ ਰਿਹਾ ਸੀਂ ਪਾਪਣ ਇੰਦਰਾ ਦੇ ਮਰਨ ਤੋਂ ਬਾਅਦ=="ਖੂਨ ਕਾ ਬਦਲਾ ਖੂਨ ..ਇਸ ਖੂਨ ਕੇ ਛੀਂਟੇ ਸਿੱਖੋਂ ਕੇ ਘਰ ਤਕ ਜਾਨੇ ਚਾਹੀਏ"..ਇਸ ਸੰਦੇਸ਼ ਕਰਕੇ ਪੂਰੇ ਭਾਰਤ ਚ ਨਿਰਦੋਸ਼ ਸਿੱਖਾਂ ਨੂੰ ਬੇਕਿਰਕੀ ਨਾਲ ਮਾਰਿਆ ਗਿਆ.....
ਸੋਚਿਆ ਸੀ ਜਿਹੜੇ ਗੋਲੀ ਵਾਂਗ, ਵੈਰੀਆਂ ਦੀ ਹਿੱਕ ਵਿੱਚ ਵੱਜਣਗੇ,
ਉਹ ਵੈਰੀਆਂ ਦੇ ਗਲ ਵਾਲਾ, ਹਾਰ ਬਣ ਗਏ...
ਸੀ ਜਿਨਾਂ ਸੇ ਸਹਾਰੇ, ਬਾਜੀ ਲਾਉਣੀ ਜਿੰਦ ਜਾਨ ਦੀ,
ਉਹ ਕੌਮੀ ਸ਼ੇਰ ਆਪਣੇ, ਗਦਾਰ ਬਣ ਗਏ...
ਜਿਨਾ ਦੇਖਿਆ ਤਮਾਸ਼ਾ,ਬੱਚਿਆਂ,ਔਰਤਾਂ ਤੇ ਬਜ਼ੁਰਗਾਂ ਦੇ ਕਤਲ ਦਾ,
ਉਹ ਹੁਣ ਲੋਕਾਂ ਲਈ, ਉੱਚੇ ਕਿਰਦਾਰ ਬਣ ਗਏ..
"ਖੂਨ ਕਾ ਬਦਲਾ ਖੂਨ" ਆਕੇ ਟੀ.ਵੀ ਉੱਤੇ ਕਹਿਣ ਵਾਲੇ, ਖੌਰੇ ਕਿਵੇਂ ਲੋਕਾਂ ਲਈ ਸਟਾਰ ਬਣ ਗਏ...
ਓਏ "ਜੱਸੇ ਔਜਲੇ" ਜਿਹਨਾ, ਅੱਗ ਵਰਸਾਈ ਸਾਡੇ ਉੱਤੇ,
ਉਹ ਅੱਜ ਲੋਕਾਂ ਸਾਹਵੇਂ, ਕਿਵੇਂ ਠੰਡੇ ਠਾਰ ਬਣ ਗਏ...
Written By- Jassa Aujla
|