|
 |
 |
 |
|
|
Home > Communities > Punjabi Poetry > Forum > messages |
|
|
|
|
|
ਖੁਦ ਦੀ ਸਾੰਭ |
ਆਪਣੀ ਹੋਂਦ ਨੂ ਨਕਾਰਨਾ ਬੁਰੀ ਗਲ ਹੈ
ਜ਼ੁਲਮ ਹਾਸ ਕੇ ਸਹਾਰਨ ਬੁਰੀ ਗਲ ਹੈ
ਸੁਭਾ ਆਪਣਾ ਆਪਣਾ ਹੁੰਦੇ ਮਾਨ੍ਯ
ਖੁਦੀ ਤੇ ਕੇਹਰ ਗੁਜ਼ਰਨਾ ਬੁਰੀ ਗਲ ਹੈ
ਕੀ ਮਿਸਾਲ ਪੇਸ਼ ਕਰ ਕੇ ਜਾਣੇ
ਇਕ ਚੁਪ ਤੇ ਦਹਾਰਨਾ ਬੁਰੀ ਗਲ ਹੈ
ਤੇਰਾ ਰੂਪ ਬਦਲ ਰਿਹਾ ਹੁਣ
ਹੁਣ ਦਰਦ ਨੂ ਉਭਾਰਨਾ ਬੁਰੀ ਗਲ ਹੈ
ਮੋਉਕੇ ਸਬ ਲੈਈ ਬਰਾਬਰ ਹੁੰਦੇ
ਸਮਾਂ ਨਈ ਮਿਲਯਾ ਧਾਰਨਾ ਬੁਰੀ ਗਲ ਹੈ
ਆਪਣੇ ਨਾਲ ਇਨਸਾਫ਼ ਜਰੂਰੀ ਹੈ
ਨਿਜ ਲਯੀ ਹਾਰਨਾ ਬੁਰੀ ਗਲ ਹੈ
ਚਲੋ ਮੇਂ ਧੀਰਜ ਦੇ ਸਕਦੀ ਹਾਂ
ਮਗਰੋਂ ਬੋਲ ਨਾ ਪੁਗਾਰਨਾ ਬੁਰੀ ਗਲ ਹੈ
|
|
09 Feb 2011
|
|
|
|
|
SACH SANJNA G BHAUT SOHNA LIKHEA
ASI RPLY NA KARIYE SADI BURI GAL AE
|
|
09 Feb 2011
|
|
|
|
bahut khoob ji..!!
bahut khoobsurat likheya,,i like it..tfs..god bless you
|
|
10 Feb 2011
|
|
|
|
Nice lines..!!
bahut sohna likheya g..keep sharing the good work :)
|
|
10 Feb 2011
|
|
|
|
|
beautiful wording.....keep writing n keep sharing..thnkx
|
|
10 Feb 2011
|
|
|
|
|
good one ...
keep sharing
|
|
23 Feb 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|