Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
karmjit madahar
karmjit
Posts: 131
Gender: Female
Joined: 19/Feb/2012
Location: sangrur
View All Topics by karmjit
View All Posts by karmjit
 
KHUDA DI KHUDMUKHTIARI
ਤੂੰ ਮੋਲਾ ਦੀਨ ਇਮਾਨ ਵੈ .
ਤੂੰ ਤੱਤੜੀ ਦਾ ਸੁਲਤਾਨ ਵੈ .

ਦੇਖ ਤੇਰੇ ਹੁੰਦਿਆ ਜਿਮੀ ਤੇ .
ਹੋਵੇ ਨਿੱਤ ਆਸਾ ਦਾ ਘਾਣ ਵੈ.

ਨਿੱਤ ਮੇਰੇ ਵੇਹੜੇ ਖੇਡਦਾ
ਤੇਰਾ ਦੁਖੜਾ ਹੋਇਆ ਜਵਾਨ ਵੈ .

ਮੰਦਰ ਮਸੀਤ ਮਜ਼ਾਰ ਨੂ .
ਕਹਿੰਦੇ ਤੇਰਾ ਘਰ ਭਗਵਾਨ ਵੈ .

ਸੁਣਿਆ ਖੁਦਾ ਦਾ ਚੋਰੀ ਕਰ ਲਿਆ .
ਕਿਸੇ ਮੰਦਰ ਚੋ ਬੁੱਤ ਬੇਜਾਨ ਵੈ

ਦੇਖ ਵਾੜ ਕਰੇਂਦੇ ਮਿੱਟੀ ਨੂ .
ਇਥੇ ਮਿੱਟੀ ਦੇ ਮਕਾਨ ਵੈ .

ਲੋਕਾ ਖੁਦਾਈ ਖੁਦਾ ਤੋਂ ਸ਼ੀਨ ਲਈ .
ਦੱਸ ਕਿੰਜ ਵਸੁ ਇਨਸਾਨ ਵੈ .
ਦੱਸ ਕਿੰਜ ਵਸੁ ਇਨਸਾਨ ਵੈ .

(KARM MADAHAR)
23 Aug 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

bahoot khoob !!bahut sohna likhea hai g ...likhde rvo!

23 Aug 2012

Harjinder Kaur
Harjinder
Posts: 170
Gender: Female
Joined: 30/Jul/2012
Location: Tarn taran
View All Topics by Harjinder
View All Posts by Harjinder
 
Bahut vadhia likhea hai.
Sachai nu sohne shabdan vich bahut khoobi naal paroea hai....
Rab tuhanu sada hi chaddian kala vich rakhe......
share karn lai dhanvaad......!!!!!
23 Aug 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 
ਮੈਂ ਕਿਤੇ ਪੜਿਆ ਜਾ ਸੁਣਿਆ ਸੀ ਕੇ ਸਬ ਤੋਂ ਜਿਆਦਾ ਗਾਲਾਂ ਰੱਬ ਨੂ ਹੀ ਪੈਂਦੀਆਂ ਨੇ :D
Nicely written. TFS :)
23 Aug 2012

ਗੁਰਦੀਪ ਬੁਰਜੀਆ /ਦੀਪ/
ਗੁਰਦੀਪ ਬੁਰਜੀਆ
Posts: 201
Gender: Male
Joined: 06/Oct/2011
Location: Abbotsford
View All Topics by ਗੁਰਦੀਪ ਬੁਰਜੀਆ
View All Posts by ਗੁਰਦੀਪ ਬੁਰਜੀਆ
 

ਬ ਕਮਾਲ.. ਲਿਖਦੇ ਰਹੋ...

23 Aug 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

 " ਨਿੱਤ ਮੇਰੇ ਵੇਹੜੇ ਖੇਡਦਾ ,,,
   ਤੇਰਾ ਦੁੱਖੜਾ ਹੋਇਆ ਜਵਾਨ ਵੇ ,,, ",,,,,,,,,,,,, ਵਾਹ ਜੀ ਵਾਹ ! 
ਕਮਾਲ ਦੀ ਲਿਖਤ ਹੈ ਕਰਮਜੀਤ ਜੀ | ਬਹੁਤ ਹੀ ਖੂਬਸੂਰਤ ਹਰ ਸ਼ਬਦ ਕਮਾਲ ਹੈ | ਬੜੇ ਦਿਨਾਂ ਬਾਅਦ ਐਨੀ ਵਧੀਆ ਰਚਨਾ ਪੜ੍ਹਨ ਨੂੰ ਮਿਲੀ ਹੈ | ਪਰਮਾਤਮਾ ਹੋਰ ਤਰੱਕੀਆਂ ਬਖਸ਼ੇ ! ਜਿਓੰਦੇ ਵੱਸਦੇ ਰਹੋ ,,,

 " ਨਿੱਤ ਮੇਰੇ ਵੇਹੜੇ ਖੇਡਦਾ ,,,

   ਤੇਰਾ ਦੁੱਖੜਾ ਹੋਇਆ ਜਵਾਨ ਵੇ ,,, ",,,,,,,,,,,,, ਵਾਹ ਜੀ ਵਾਹ ! 

 

ਕਮਾਲ ਦੀ ਲਿਖਤ ਹੈ ਕਰਮਜੀਤ ਜੀ | ਬਹੁਤ ਹੀ ਖੂਬਸੂਰਤ ਹਰ ਸ਼ਬਦ ਕਮਾਲ ਹੈ | ਬੜੇ ਦਿਨਾਂ ਬਾਅਦ ਐਨੀ ਵਧੀਆ ਰਚਨਾ ਪੜ੍ਹਨ ਨੂੰ ਮਿਲੀ ਹੈ | ਪਰਮਾਤਮਾ ਹੋਰ ਤਰੱਕੀਆਂ ਬਖਸ਼ੇ ! ਜਿਓੰਦੇ ਵੱਸਦੇ ਰਹੋ ,,,

 

23 Aug 2012

D K
D
Posts: 382
Gender: Male
Joined: 08/May/2010
Location: chandigarh
View All Topics by D
View All Posts by D
 

ਲਾਜਵਾਬ ਤੇ ਦਿਲ ਨੂੰ ਛੂਹ ਲੈਣ ਵਾਲੀ ਰਚਨਾ ਹੈ...ਸਾਂਝਾਂ ਕਰਨ ਲਈ ਬਹੁਤ ਬਹੁਤ ਸ਼ੁਕਰੀਆ...!!!

23 Aug 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

kujj nahi bs ..


wah !!! wah !!!wah !!! Good Job

23 Aug 2012

karmjit madahar
karmjit
Posts: 131
Gender: Female
Joined: 19/Feb/2012
Location: sangrur
View All Topics by karmjit
View All Posts by karmjit
 
Sare friends da bhut bhut dhanwaad....
24 Aug 2012

Jaspreet Singh
Jaspreet
Posts: 274
Gender: Male
Joined: 11/May/2012
Location: Delhi
View All Topics by Jaspreet
View All Posts by Jaspreet
 

Very nice....!

Shabdaan da sumel vakyi bahut hi sohna hai.

TFS. 

God bless :)

24 Aug 2012

Showing page 1 of 2 << Prev     1  2  Next >>   Last >> 
Reply