|
 |
 |
 |
|
|
Home > Communities > Punjabi Poetry > Forum > messages |
|
|
|
|
|
ਖੁੱਦਗਰਜ਼ |
ਕਿਸੇ ਤੇ ਅਤਿਆਚਾਰ ਹੁੰਦਾ ਵੇਖ ਲੁੱਕ ਜਾਣਾ, ਕੋਈ ਇਨਸਾਨੀਅਤ ਵਾਲੀ ਨਾ ਗੱਲ ਹੁੰਦੀ। ਅਗਰ ਖੁੱਦ ਨਾਲ ਅਤਿਆਚਾਰ ਹੋਵੇ, ਫਿਰ ਪੀੜ ਦੁੱਖੜੇ ਦੀ ਨਾ ਝੱਲ ਹੁੰਦੀ। ਸਮਾਜ ਮਾਰਦਾ ਤਾਹਨੇ ਖੁੱਦਗਰਜ਼ ਕਹਿ ਕੇ, ਫਿਰ ਉਲਝੀ ਗਮਾਂ ਦੀ ਡੋਰ ਨਾ ਹੱਲ ਹੁੰਦੀ।
|
|
24 Jan 2014
|
|
|
|
ਪ੍ਰਭਦੀਪ ਵੀਰ ਜੀ ਬਹੁਤ ਵਧਿਆ ਲਿਖਿਆ
ਪੜ੍ਹ ਕੇ ਇੰਝ ਲੱਗਿਆ ਜਿਵੇਂ ਹਰ ਅਲਫਾਜ਼ ਆਪ ਕੁਝ ਕਹਿਣਾ ਚਾਹੁੰਦਾ ਹੈ ਪਾਠਕਾਂ ਨੂੰ ,..............ਕਲਮ ਦਾ ਦਰਦ ਕਾਫੀ ਗਹਿਰਾ ਲੱਗਿਆ ,.............ਜਿਵੇਂ ਹਾਲੇ ਵੀ ਹੋਰ ਬਹੁਤ ਸਾਰੇ ਹਰਫ਼ ਲਿਖਣੇ ਬਾਕੀ ਹੋਣ ,...............ਇਸ ਕਵਿਤਾ ਨੂੰ ਹੋਰ ਵੀ ਅੱਗੇ ਲਿਖੋ ,............ਆਪ ਲਿਖ ਸਕਦੇ ਹੋ ........ਆਪ ਕੋਲ ਇਕ ਲੇਖਕ ਦੀ ਸੋਚ ਹੈ...............ਜੀਓ ਦੋਸਤ
|
|
09 Jun 2014
|
|
|
|
ਸੁੱਖਪਾਲ ਵੀਰ ਜੀ ਬਹੁਤ ਬਹੁਤ ਧੰਨਵਾਦ ....ਜਰੂਰ ਵੀਰ ਜੀ ਕੋਸ਼ਿਸ਼ ਕਰਾਂਗਾ.....
|
|
11 Jun 2014
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|