|
 |
 |
 |
|
|
Home > Communities > Punjabi Poetry > Forum > messages |
|
|
|
|
|
ਮੇਲ ਰੱਬ ਨਾਲ ਪੂਰੇ ਹੋ ਜਾਣ..,,ਸਿਧਕ ਸਾਰਥਕ ਜੀਵਨ ਪਹਿਚਾਨ |
ਖੁਸ਼ ਹੋਵਾਂ ਜਾਂ ਉਦਾਸ ਹੋਵਾਂ
ਦਿਨੇ ਹੱਸਾਂ ਤੇ ਰਾਤੀ ਰੋਵਾਂ
ਵਾਰ ਵਾਰ ਨਾ ਮੈਂ ਮੁਖੜਾ ਧੋਵਾਂ
ਅਖੀਓਂ ਜਾਵੇ ਹੰਝੂ ਚੋਵਾਂ
ਕੋਈ ਬੁਲਾਵੇ ਤਾਂ ਬੋਲਾਂ
ਕੋਈ ਪੁਛੇ ਤਾਂ ਭੇਦ ਖੋਲਾਂ
ਦਿਲ 'ਚੋਂ ਕੱਢ ਕੇ ਕੰਧਾਂ ਤੇ ਲਿਖ
ਹੋਲੀ ਹੋਲੀ ਜਾਵਾਂਗਾ ਸਿਖ
ਪਰ ਲਿਖਾਂ ਓਹੀ ਜਿਸ ਵਿੱਚ ਹੋਵੇ ਸੱਚ ਭਗਵਾਨ
ਜੇ ਉਹ ਵੀ ਹੋਵੇ ਸੁਣਦਾ ਤਾਂ ਲੱਖ-ਲੱਖ ਅਹਿਸਾਨ
ਮੇਲ ਰੱਬ ਨਾਲ ਪੂਰੇ ਹੋ ਜਾਣ
ਸਿਧਕ ਸਾਰਥਕ ਜੀਵਨ ਪਹਿਚਾਨ
--ਗੁਰਜਸ਼ਨ ਸਿੰਘ
ਖੁਸ਼ ਹੋਵਾਂ ਜਾਂ ਉਦਾਸ ਹੋਵਾਂ
ਦਿਨੇ ਹੱਸਾਂ ਤੇ ਰਾਤੀ ਰੋਵਾਂ
ਵਾਰ ਵਾਰ ਨਾ ਮੈਂ ਮੁਖੜਾ ਧੋਵਾਂ
ਅਖੀਓਂ ਜਾਵੇ ਹੰਝੂ ਚੋਵਾਂ
ਕੋਈ ਬੁਲਾਵੇ ਤਾਂ ਬੋਲਾਂ
ਕੋਈ ਪੁਛੇ ਤਾਂ ਭੇਦ ਖੋਲਾਂ
ਦਿਲ 'ਚੋਂ ਕੱਢ ਕੇ ਕੰਧਾਂ ਤੇ ਲਿਖ
ਹੋਲੀ ਹੋਲੀ ਜਾਵਾਂਗਾ ਸਿਖ
ਪਰ ਲਿਖਾਂ ਓਹੀ ਜਿਸ ਵਿੱਚ ਹੋਵੇ ਸੱਚ ਭਗਵਾਨ
ਜੇ ਉਹ ਵੀ ਹੋਵੇ ਸੁਣਦਾ ਤਾਂ ਲੱਖ-ਲੱਖ ਅਹਿਸਾਨ
ਮੇਲ ਰੱਬ ਨਾਲ ਪੂਰੇ ਹੋ ਜਾਣ
ਸਿਧਕ ਸਾਰਥਕ ਜੀਵਨ ਪਹਿਚਾਨ
--ਗੁਰਜਸ਼ਨ ਸਿੰਘ
|
|
17 Jun 2011
|
|
|
|
ਸਿਦਕ, ਸਾਰਥਕ, ਜੀਵਨ, ਪੇਹ੍ਚਾਨ......ਅਛਾ ਲਗਿਆ ਜੀ ਪੜ ਕੇ
|
|
17 Jun 2011
|
|
|
|
|
ਸਿਦਕ---ਸਾਰਥਕ---ਜੀਵਨ
may ur dream come true
stay blessed n keep sharing
|
|
18 Jun 2011
|
|
|
|
ਤੁਹਾਡੀ ਕਾਮਨਾ ਪੂਰੀ ਹੋਵੇ
,,,,,,,,,,,,,ਆਮੀਨ
|
|
19 Jun 2011
|
|
|
|
|
ਸ਼ੁਕਰਿਆ ਅਮਨ ਜੀ ਅਤੇ ਗੁਰਮਿੰਦਰ ਜੀ,,,,,, bLESsinGs layi ਵੀ ਬਹੁਤ ਬਹੁਤ ਸ਼ੁਕਰਿਆ
|
|
19 Jun 2011
|
|
|
|
ਬੜੇ ਸਾਡੇ ਢੰਗ ਨਾਲ ਬੜੀ ਚੰਗੀ ਗੱਲ ਆਖੀ ਹੈ ...ਲਿਖਦੇ ਰਵੋ !
|
|
19 Jun 2011
|
|
|
|
|
|
|
|
|
 |
 |
 |
|
|
|