ਕਿ ਲਿਖਾ.... ??
ਭੁਖ ਜਾ ਪਿਆਸ ਲਿਖਾ.....?? ਜਾ ਜਾਤੀਵਾਦ ਦਾ ਜ਼ਹਿਰ ਲਿਖਾ ??
ਦੱਸੋ !! ਤੁਸੀਂ ਮੈਨੂ ਮੈ ਕੀ ਆਜ਼ਾਦ ਹਿੰਦੁਸਤਾਨ ਲਿਖਾ ??
ਝੋਲੀ ਅੱਡ ਕੇ ਭੀਖ ਮੰਗਦੇ ਕੀ, ਉਹਨਾ ਗ਼ਰੀਬਾ ਦੀ ਜ਼ਿੰਦਗੀ ਲਿਖਾ ??
ਸਵਾਗਤ ਨੀਹ ਪਥਰਾ ਦੇ ਨਾਮ ਤੇ, ਲਖਾ ਖਰਚ ਕਰਨ ਵਾਲੇ,
ਉਹਨਾ ਨੇਤਾਵਾ ਦੀ ਸੇਵਾ ਲਿਖਾ ??
ਭਰਾ ਦਾ ਕਤਲ ਭਰਾ ਨੇ ਕੀਤਾ, ਕੀ ਉਸ ਭਰਾ ਦਾ ਪਿਆਰ ਲਿਖਾ ?
ਦੱਸੋ !! ਤੁਸੀਂ ਮੈਨੂ ਹੀ ਕਿ ਰਮਾਈਣ ਦਾ ਸਾਰ ਲਿਖਾ ??
ਕਿ ਲਿਖਾ.... ??
ਭਰੇ ਬਾਜ਼ਾਰ ਵਿਚ ਕੁੜੀਆ ਦੀ ਲੁਟੀਦੀ ਇਜ਼ਤ,
ਕਿ ਉਹਨਾ ਦਾ ਮਾਨ-ਸਨਮਾਨ ਲਿਖਾ ??
ਭੈਣਾ ਨਾਲ ਰਿਸ਼ਤੇਦਾਰ ਕਰਦੇ ਬਲਾਤਕਾਰ,
ਜਾ ਰਖੜੀ ਦਾ ਤਿਉਹਾਰ ਲਿਖਾ ??
ਰਿਸ਼ਵਤ ਲੈ ਕੇ ਕੰਮ ਕਰਦੇ, ਕਿ ਉਸ ਅਫਸਰ ਦਾ ਇਮਾਨ ਲਿਖਾ ??
ਚੋਰੀਆ ਹੁੰਦੀਆ ਕਤਲ ਹੁੰਦੇ ਜਾ, ਮੇਰਾ ਭਾਰਤ ਮਹਾਨ ਲਿਖਾ ??
ਕਿ ਲਿਖਾ.... ??
ਧਰਮ ਦੇ ਨਾਮ ਤੇ ਹੁੰਦੇ ਦੰਗੇ, ਕਿ ਸਰਬ ਧਰਮ ਹਿੰਦੁਸਤਾਨ ਲਿਖਾ ??
ਸ਼ਰਾਬ ਦੀ ਇਕ ਬੋਤਲ ਦੇ ਬਦਲੇ ਵੋਟ ਹੈ, ਜਾ ਆਜ਼ਾਦ ਵੋਟ ਲਿਖਾ ??
ਆਪਣੀ ਬਣਾਈ ਸਰਕਾਰ ਜਾ, ਸਫਲ ਲੋਕਤੰਤਰ ਦਾ ਰਾਜ਼ ਲਿਖਾ ??
ਡਿਗਰੀ ਲੈ ਕੇ ਵੀ ਮਜਦੂਰੀ ਕਰਦੇ ਵਿਦਿਆਰਥੀ, ਜਾ ਉਹਨਾ ਦੀ ਪੜਾਈ ਦਾ ਸਾਰ ਲਿਖਾ ??
ਮੈਨੂ ਤੁਸੀਂ ਦੱਸੋ ਕਿ ਮੈ ਉਹਨਾ ਦੀ ਉਮਰ, ਨੋਕਰੀ ਦਾ ਇੰਤਜ਼ਾਰ ਕਰਦੀ ਲਿਖਾ ??
ਦੱਸੋ ਮੈਨੂ ਤੁਸੀਂ ਦੱਸੋ ਮੈ ਕਿ ਲਿਖਾ ??
"ਜੀਤ" ਕਿ ਲਿਖੇ ??
ਲੋਕਾ ਦੇ ਦੁਖ ਲਿਖਾ ਜਾ ਆਪਣੀ ਮਜਬੂਰੀ ਲਿਖਾ ??
ਕਿ ਲਿਖਾ.... ??
ਭੁਖ ਜਾ ਪਿਆਸ ਲਿਖਾ.....??
ਜਾ ਜਾਤੀਵਾਦ ਦਾ ਜ਼ਹਿਰ ਲਿਖਾ ??
ਦੱਸੋ !! ਤੁਸੀਂ ਮੈਨੂ ਮੈ ਕੀ ਆਜ਼ਾਦ ਹਿੰਦੁਸਤਾਨ ਲਿਖਾ ??
ਝੋਲੀ ਅੱਡ ਕੇ ਭੀਖ ਮੰਗਦੇ ਕੀ,
ਉਹਨਾ ਗ਼ਰੀਬਾ ਦੀ ਜ਼ਿੰਦਗੀ ਲਿਖਾ ??
ਸਵਾਗਤ ਨੀਹ ਪਥਰਾ ਦੇ ਨਾਮ ਤੇ,
ਲਖਾ ਖਰਚ ਕਰਨ ਵਾਲੇ,
ਉਹਨਾ ਨੇਤਾਵਾ ਦੀ ਸੇਵਾ ਲਿਖਾ ??
ਭਰਾ ਦਾ ਕਤਲ ਭਰਾ ਨੇ ਕੀਤਾ,
ਕਿ ਉਸ ਭਰਾ ਦਾ ਪਿਆਰ ਲਿਖਾ ?
ਦੱਸੋ !!
ਤੁਸੀਂ ਮੈਨੂ ਹੀ ਕਿ ਰਮਾਈਣ ਦਾ ਸਾਰ ਲਿਖਾ ??
ਕਿ ਲਿਖਾ.... ??
ਭਰੇ ਬਾਜ਼ਾਰ ਵਿਚ ਕੁੜੀਆ ਦੀ ਲੁਟੀਦੀ ਇਜ਼ਤ,
ਕਿ ਉਹਨਾ ਦਾ ਮਾਨ-ਸਨਮਾਨ ਲਿਖਾ ??
ਭੈਣਾ ਨਾਲ ਰਿਸ਼ਤੇਦਾਰ ਕਰਦੇ ਬਲਾਤਕਾਰ,
ਜਾ ਰਖੜੀ ਦਾ ਤਿਉਹਾਰ ਲਿਖਾ ??
ਰਿਸ਼ਵਤ ਲੈ ਕੇ ਕੰਮ ਕਰਦੇ,
ਕਿ ਉਸ ਅਫਸਰ ਦਾ ਇਮਾਨ ਲਿਖਾ ??
ਚੋਰੀਆ ਹੁੰਦੀਆ ਕਤਲ ਹੁੰਦੇ ਜਾ,
ਮੇਰਾ ਭਾਰਤ ਮਹਾਨ ਲਿਖਾ ??
ਕਿ ਲਿਖਾ.... ??
ਧਰਮ ਦੇ ਨਾਮ ਤੇ ਹੁੰਦੇ ਦੰਗੇ,
ਕਿ ਸਰਬ ਧਰਮ ਹਿੰਦੁਸਤਾਨ ਲਿਖਾ ??
ਸ਼ਰਾਬ ਦੀ ਇਕ ਬੋਤਲ ਦੇ ਬਦਲੇ ਵੋਟ ਹੈ,
ਜਾ ਆਜ਼ਾਦ ਵੋਟ ਲਿਖਾ ??
ਆਪਣੀ ਬਣਾਈ ਸਰਕਾਰ ਜਾ,
ਸਫਲ ਲੋਕਤੰਤਰ ਦਾ ਰਾਜ਼ ਲਿਖਾ ??
ਡਿਗਰੀ ਲੈ ਕੇ ਵੀ ਮਜਦੂਰੀ ਕਰਦੇ ਵਿਦਿਆਰਥੀ,
ਜਾ ਉਹਨਾ ਦੀ ਪੜਾਈ ਦਾ ਸਾਰ ਲਿਖਾ ??
ਮੈਨੂ ਤੁਸੀਂ ਦੱਸੋ ਕਿ ਮੈ ਉਹਨਾ ਦੀ ਉਮਰ,
ਨੋਕਰੀ ਦਾ ਇੰਤਜ਼ਾਰ ਕਰਦੀ ਲਿਖਾ ??
ਦੱਸੋ ਮੈਨੂ ਤੁਸੀਂ ਦੱਸੋ ਮੈ ਕਿ ਲਿਖਾ.......??
"ਜੀਤ" ਕਿ ਲਿਖੇ........ ??
ਲੋਕਾ ਦੇ ਦੁਖ ਲਿਖਾ ਜਾ ਆਪਣੀ ਮਜਬੂਰੀ ਲਿਖਾ ??
ਜੀਤ ਰਾਮਗੜੀਆ
16-04-2011