ਕੀਹ ਦਸਾਂ
ਕੀਹ ਦਸਾਂ ਕਿ ਕਲ੍ਹ ਨੂੰ ਕੀਹ ਹੋਏਗਾ ਦਿਲ ਤੈਨੂੰ ਯਾਦ ਕਰ ਕੇ ਜਦੋਂ ਰੋਏਗਾ
ਦੂਰ ਵਜਦੀ ਹੋਏਗੀ ਸ਼ਹਿਨਾਈ ਕਿਧਰੇ ਹੰਝੂ ਬਣ ਨੈਣਾਂ 'ਚੋਂ ਮੇਰੇ ਲਹੂ ਚੋਏਗਾ
bahut khoob iqbal ji..Keep sharing..