|
 |
 |
 |
|
|
Home > Communities > Punjabi Poetry > Forum > messages |
|
|
|
|
|
|
ਕਿੰਨਾ ਮੈਂ ਖੁਸ਼ਨਸੀਬ ਹਾਂ |
ਹੈ ਅਜੀਬ ਕਹਾਣੀ ਮੇਰੀ ਜਿੰਦਗੀ ਦੀ ਦੋਸਤੋ ਤਾਂਘ ਹਮਸਫ਼ਰ ਦੀ ਸੀ ਪਰ ਵਿਛੋੜੇ ਦਾ ਸ਼ਿੰਗਾਰ ਮਿਲਿਆ ਏ
ਭਰ ਭਰ ਹੌਕੇ, ਹੰਝੂ ਵੀ ਇਹ ਸੋਚ ਮੁੱਕ ਗਏ ਮੇਰੇ ਭਲਾ ਇਸ ਦੁਨੀਆਂ ਵਿਚ ਕਿਸ ਨੂੰ ਸੱਚਾ ਪਿਆਰ ਮਿਲਿਆ ਏ
ਰੋਸਾ ਕੀ ਕਰਦਾ ਮੈਂ, ਨਾਂ ਹਿੱਸੇ ਆਏ ਹਾਸੇ ਤੇ ਖੇੜਿਆਂ ਦਾ ਜਦ ਖ਼ਜ਼ਾਨਾ ਗਮਾਂ ਦਾ ਮੈਨੂੰ ਬੇਸ਼ੁਮਾਰ ਮਿਲਿਆ ਏ
ਸਿਲਸਿਲਾ ਇਮਤਿਹਾਨਾਂ ਦਾ ਤਕਦੀਰ ਪੱਖੋਂ ਸਦਾ ਜਾਰੀ ਹੀ ਰਿਹਾ ਇਕ ਮੁੱਕਿਆ ਨਹੀਂ ਤੇ ਦੂਜਾ ਹਰ ਵੇਲੇ ਸਿਰ ਤੇ ਤਿਆਰ ਮਿਲਿਆ ਏ
"ਗੁਰਜੀਤ" ਓਹ ਵੀ ਨਸੀਬ ਵਾਲੇ ਨੇ ਪਾ ਲਿਆ ਜਿਨ੍ਹਾ ਆਪਣੇ ਦਿਲ ਦਾ ਜਾਨੀਂ ਪਰ ਕਿੰਨਾ ਮੈਂ ਖੁਸ਼ਨਸੀਬ ਹਾਂ ਮੈਨੂੰ ਸਦਾ ਹੀ ਇੰਤਜ਼ਾਰ ਮਿਲਿਆ ਏ
|
|
14 Apr 2012
|
|
|
|
feel blessed to read such awesome lines
thanx for sharing..........stay active!!!!!!
|
|
14 Apr 2012
|
|
|
|
|
|
It's a nice one...bass thorha jiha typing wall dhyan den de jarurat ae....
|
|
14 Apr 2012
|
|
|
|
|
Bohat Bohat Dhanwad J VEER JI
|
|
14 Apr 2012
|
|
|
|
Thanks Balihaar Ji....Je kuch galat type hoya hai te please dasso ji
|
|
14 Apr 2012
|
|
|
|
|
@ Gurjeet 22 ...kujh jyaada nahi ae..anyway main edit karke tuhanu msg kar ditta ae...check ur inbox..THNX
|
|
15 Apr 2012
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|