|
 |
 |
 |
|
|
Home > Communities > Punjabi Poetry > Forum > messages |
|
|
|
|
|
ਕਿਓਂ ? |
ਕਿਓਂ ਕਿਸੇ ਦੇ ਚਾਵਾਂ ਦੀ ਵੇ ਸਰਦਲ ਜਾਏ ਸਿਓਂਕੀ ਕਿਓਂ ਕਿਸੇ ਦੀ ਹਿੱਕੜੀ ਕੋਲੋਂ ਸੁਪਨਾ ਹੀ ਖੋ ਜਾਵੇ ?
ਕਿਓਂ ਤੁੰਮਿਆਂ ਦੀ ਵੇਲ ਦੇ ਵਿੱਚੋਂ ਮੁੱਕ'ਜੇ ਕੌੜ-ਕੁੜੱਤਣ ਕਿਓਂ ਕੋਈ ਅਜਵਾਇਣਾਂ ਦਾ ਪੱਤ ਬੇ-ਮੁਸ਼ਕਾ ਹੋ ਜਾਵੇ ?
ਹਰਮਨ ਜੀਤ
|
|
12 Aug 2013
|
|
|
|
ਰੱਤ ਦਾ ਰੰਗ ਸਫੈਦ ਨਹੀਂ ਹੋਣਾ, ਨੀਯਤ ਸਾਫ਼ ਕਰੇ ਇਨਸਾਨ, ਕੌੜ ਕਦੇ ਸੁਭਾਅ ਨਾ ਬਦਲੇ, ਮਿਠੱਤ ਰੂਪ ਮਨੁੱਖੀ ਜਾਣ..........ਬਹੁੱਤ ਹੀ ਵੱਧੀਆ,,,, ਰੂਹ ਪ੍ਰਸੰਨ ਹੋ ਗਈ.....ਧੰਨਵਾਦ
|
|
12 Aug 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|