|
"ਅੱਜ ਕਿਓਂ ਹਵਾ ਖਾਮੋਸ਼ ਹੈ ",,,ਹਰਪਿੰਦਰ ਮੰਡੇਰ |
ਅੱਜ ਕਿਓਂ ਹਵਾ ਖਾਮੋਸ਼ ਹੈ ,,,
ਹਰ ਖੁਆਬ ਨੂੰ ਫਾਂਸੀ ਹੋ ਗਈ,,,
ਭਾਵੇਂ ਰੂਹ ਬੇਦੋਸ਼ ਹੈ,,,,,,,,,,,,,,
ਅੱਜ ਕਿਓਂ ਹਵਾ ਖਾਮੋਸ਼ ਹੈ ,,,
ਪੱਥਰ ਵੀ ਹੁਣ ਰੋ ਪਏ ਇਨਸਾਫ਼ ਲਈ,,,
ਕਾਨੂੰਨ ਗੂੜੀ ਨੀਂਦ ਵਿਚ ਬੇਹੋਸ਼ ਹੈ,,,
ਅੱਜ ਕਿਓਂ ਹਵਾ ਖਾਮੋਸ਼ ਹੈ ,,,
ਸਭਿਆਚਾਰ ਦੀ ਪੱਤ ਹੈ ਲੁੱਟੀ ਜਾ ਰਹੀ,,,
ਹਾਕਮ ਕੇਹੜੇ ਨਸ਼ੇ ਵਿਚ ਮਦਹੋਸ਼ ਹੈ,,,
ਅੱਜ ਕਿਓਂ ਹਵਾ ਖਾਮੋਸ਼ ਹੈ ,,,
ਮੇਰੇ ਘਰ ਲੱਗੀ ਅੱਗ ਨੂੰ ਨੇ ਸੇਕਣ ਸਾਰੇ,,,
ਉੱਤੇ ਪਾਣੀ ਪਾਉਣ ਦੀ ਨਾ ਕਿਸੇ ਨੂੰ ਹੋਸ਼ ਹੈ ,,,
ਅੱਜ ਕਿਓਂ ਹਵਾ ਖਾਮੋਸ਼ ਹੈ ,,,
' ਹਰਪਿੰਦਰ 'ਤੇਰੇ ਵਰਗੇ ਇਥੇ ਆਏ ਲੱਖਾਂ,,,
ਹੱਕ ਲੈਣ ਲਈ ਹੁੰਦਾ ਕਿਸੇ ਕਿਸੇ ਵਿਚ ਜੋਸ਼ ਹੈ,,,
ਅੱਜ ਕਿਓਂ ਹਵਾ ਖਾਮੋਸ਼ ਹੈ ,,,
ਹਰ ਖੁਆਬ ਨੂੰ ਫਾਂਸੀ ਹੋ ਗਈ,,,
ਭਾਵੇਂ ਰੂਹ ਬੇਦੋਸ਼ ਹੈ,,,,,,,,,,,,,,
ਅੱਜ ਕਿਓਂ ਹਵਾ ਖਾਮੋਸ਼ ਹੈ ,,,
ਗਲਤੀ ਮਾਫ਼ ਕਰਨੀਂ ,,,,,,,," ਹਰਪਿੰਦਰ ਮੰਡੇਰ "
ਅੱਜ ਕਿਓਂ ਹਵਾ ਖਾਮੋਸ਼ ਹੈ ,,,
ਹਰ ਖੁਆਬ ਨੂੰ ਫਾਂਸੀ ਹੋ ਗਈ,,,
ਭਾਵੇਂ ਰੂਹ ਬੇਦੋਸ਼ ਹੈ,,,,,,,,,,,,,,
ਅੱਜ ਕਿਓਂ ਹਵਾ ਖਾਮੋਸ਼ ਹੈ ,,,
ਪੱਥਰ ਵੀ ਹੁਣ ਰੋ ਪਏ ਇਨਸਾਫ਼ ਲਈ,,,
ਕਾਨੂੰਨ ਗੂੜੀ ਨੀਂਦ ਵਿਚ ਬੇਹੋਸ਼ ਹੈ,,,
ਅੱਜ ਕਿਓਂ ਹਵਾ ਖਾਮੋਸ਼ ਹੈ ,,,
ਸਭਿਆਚਾਰ ਦੀ ਪੱਤ ਹੈ ਲੁੱਟੀ ਜਾ ਰਹੀ,,,
ਹਾਕਮ ਕੇਹੜੇ ਨਸ਼ੇ ਵਿਚ ਮਦਹੋਸ਼ ਹੈ,,,
ਅੱਜ ਕਿਓਂ ਹਵਾ ਖਾਮੋਸ਼ ਹੈ ,,,
ਮੇਰੇ ਘਰ ਲੱਗੀ ਅੱਗ ਨੂੰ ਨੇ ਸੇਕਣ ਸਾਰੇ,,,
ਉੱਤੇ ਪਾਣੀ ਪਾਉਣ ਦੀ ਨਾ ਕਿਸੇ ਨੂੰ ਹੋਸ਼ ਹੈ ,,,
ਅੱਜ ਕਿਓਂ ਹਵਾ ਖਾਮੋਸ਼ ਹੈ ,,,
' ਹਰਪਿੰਦਰ 'ਤੇਰੇ ਵਰਗੇ ਇਥੇ ਆਏ ਲੱਖਾਂ,,,
ਹੱਕ ਲੈਣ ਲਈ ਹੁੰਦਾ ਕਿਸੇ ਕਿਸੇ ਵਿਚ ਜੋਸ਼ ਹੈ,,,
ਅੱਜ ਕਿਓਂ ਹਵਾ ਖਾਮੋਸ਼ ਹੈ ,,,
ਹਰ ਖੁਆਬ ਨੂੰ ਫਾਂਸੀ ਹੋ ਗਈ,,,
ਭਾਵੇਂ ਰੂਹ ਬੇਦੋਸ਼ ਹੈ,,,,,,,,,,,,,,
ਅੱਜ ਕਿਓਂ ਹਵਾ ਖਾਮੋਸ਼ ਹੈ ,,,
ਗਲਤੀ ਮਾਫ਼ ਕਰਨੀਂ ,,,,,,,," ਹਰਪਿੰਦਰ ਮੰਡੇਰ "
|
|
07 Apr 2011
|
|
|
|
ਬਹੁਤ ਹੀ ਸੋਹਣਾਂ ਲਿਖਿਆ ਬਾਈ ਜੀ ਤੇ ਅੱਜ ਦੇ ਸੱਚ ਨੂੰ ਬਾਖੂਬੀ ਦਰਸਾਇਆ ਹੈ....
ਏਸੇ ਤਰਾਂ ਹੀ ਲਿਖਦੇ ਰਹੋ ਤੇ ਸਾਂਝਿਆਂ ਕਰਦੇ ਰਹੋ |
|
|
07 Apr 2011
|
|
|
|
ਬਹੁਤ ਧੰਨਵਾਦ ਵੀਰ ਜੀ,,,,,,,,,,,,,,,,,
|
|
07 Apr 2011
|
|
|
|
buht vadia te sahi likhea 22 g,
|
|
07 Apr 2011
|
|
|
|
bahut hi sohna likheya Mander Saahab...bahut kaim likhde ho..
thankx for sharing
|
|
07 Apr 2011
|
|
|
|
|
ਬਹੁਤ ਧੰਨਵਾਦ ,,,,,,,,,,,,,,,,gurpreet and harman 22g,,,
|
|
07 Apr 2011
|
|
|
|
bahut vdhiya rachana harpinder beere
|
|
07 Apr 2011
|
|
|
|
Bahut Vadhia Harpinder Veer Jee...likhde raho te share karde raho..!!
|
|
07 Apr 2011
|
|
|
|
|
ਬਹੁਤ ਬਹੁਤ ਧੰਨਵਾਦ ,,,,,,,,,,@ lakhwinder ,,,,, balihar,,,,,jass 22 g ,,,ਬੜੀ ਮੇਹਰਬਾਨੀ ਆਪ ਸਬ ਮਿੱਤਰਾਂ ਦੀ ,,,
|
|
07 Apr 2011
|
|
|