|
 |
 |
 |
|
|
Home > Communities > Punjabi Poetry > Forum > messages |
|
|
|
|
|
ਕਿਓਂ ਨਹੀਂ ਹੁੰਦਾ ? |
ਹਮੇਸ਼ਾਂ ਸੋਚਨੇ ਆਂ, ਕਿ ਜੋ ਸੋਚਨੇ ਆਂ, ਕਿਓਂ ਓਹ ਨਹੀਂ ਹੁੰਦਾ ? ਜੋ ਹੁੰਦਾ ਏ, ਓਹ ਚਾਹੁੰਦੇ ਨਈਂ, ਓਹ ਚਾਹੁੰਦੇ ਆਂ ਜੋ ਨਹੀਂ ਹੁੰਦਾ
ਸਭ ਖਾਣ ਰੱਜਕੇ, ਸਭ ਰਹਿਣ ਹੱਸਦੇ, ਮੇਰੀ ਤਾਂ ਸੋਚ ਹੈ ਏਹੋ ਖੁਦਾ ਜੇ ਸੋਚਦਾ ਨਹੀਂ ਮੇਰੇ ਵਾਂਗਰ, ਮੈਂ ਕਹਿਨਾਂ "ਓਹ ਨਹੀਂ ਹੁੰਦਾ"
ਜੋ ਪੜ੍ਹਦੇ ਨਹੀ, ਤੁਰਦੇ ਨਹੀ, ਖੜੇ ਨੇ ਇੱਕ ਹੀ ਜਿਦ ਲੈ ਕੇ ਇਹਨਾ ਧੌਣਾਂ 'ਚ ਸਰੀਏ ਨੇ, ਕਿ ਝੂਠੇ ਪੈ ਕੇ ਵੀ ਕਿਸੇ ਤੋਂ ਨਿਓਂ ਨਹੀ ਹੁੰਦਾ
ਗ਼ੁਸਤਾਖ਼ ਜ਼ਿਹਨ
|
|
25 Apr 2013
|
|
|
|
nice sharing bittu baiji..
|
|
28 Apr 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|