Punjabi Poetry
 View Forum
 Create New Topic
  Home > Communities > Punjabi Poetry > Forum > messages
manoj banga
manoj
Posts: 19
Gender: Male
Joined: 08/Nov/2011
Location: hoshiarpur
View All Topics by manoj
View All Posts by manoj
 
ਕਿਸ ਕਿਸ ਪੜਾਅ ਤੇ..

 

ਕਿਸ ਕਿਸ ਪੜਾਅ ਤੇ ਖਬਰੇ ਖੁਦ ਚੋਂ ਕਿਰ ਗਿਆ ਹਾਂ ਮੈਂ,
ਮੰਜਿਲ ਮਿਲੀ ਤਾਂ ਖੁਦ ਨੂੰ ਰਾਹਾਂ 'ਚ ਭਾਲਦਾ ਹਾਂ ।
ਦੁਨੀਆਂ ਭੁਲਾ ਕੇ ਆਪਣੀ ਧੜਕਨ ਦੀ ਮਨ ਲਈ ਹੈ,
ਏਨਾ ਕੁ ਹੀ ਭਲਾ ਬਸ, ਏਨਾ ਕੁ ਮੈਂ ਬੁਰਾ ਹਾਂ । 
ਪੀੜਾਂ ਨੂੰ ਸਿਰਜਨਾ ਦੇ ਮੈ ਅਰਥ ਦੇਣ ਖਾਤਿਰ,
ਇਮਾਨ ਥੋੜਾ ਥੋੜਾ ਹਰ ਰੋਜ਼  ਵੇਚ ਰਿਹਾ ਹਾਂ ।
ਰਿਸ਼ਤੇ ਥੁੜਾਂ 'ਚ ਧੁਖਦੇ ਸਭ ਰਖ ਹੋ ਗਏ ਨੇ,
ਮੈਂ ਹਾਂ ਕਿ ਰਖ 'ਚ ਵੀ ਫਿਰ ਨਿੱਘ ਤਲਾਸ਼ਦਾ ਹਾਂ ।
ਜਗਤਾਰ ਸੇਖਾ 

 

ਕਿਸ ਕਿਸ ਪੜਾਅ ਤੇ ਖਬਰੇ ਖੁਦ ਚੋਂ ਕਿਰ ਗਿਆ ਹਾਂ ਮੈਂ,

ਮੰਜਿਲ ਮਿਲੀ ਤਾਂ ਖੁਦ ਨੂੰ ਰਾਹਾਂ 'ਚ ਭਾਲਦਾ ਹਾਂ ।

 

ਦੁਨੀਆਂ ਭੁਲਾ ਕੇ ਆਪਣੀ ਧੜਕਨ ਦੀ ਮਨ ਲਈ ਹੈ,

ਏਨਾ ਕੁ ਹੀ ਭਲਾ ਬਸ, ਏਨਾ ਕੁ ਮੈਂ ਬੁਰਾ ਹਾਂ । 

 

ਪੀੜਾਂ ਨੂੰ ਸਿਰਜਨਾ ਦੇ ਮੈ ਅਰਥ ਦੇਣ ਖਾਤਿਰ,

ਇਮਾਨ ਥੋੜਾ ਥੋੜਾ ਹਰ ਰੋਜ਼ ਵੇਚਦਾ ਹਾਂ ।

 

ਰਿਸ਼ਤੇ ਥੁੜਾਂ 'ਚ ਧੁਖਦੇ ਸਭ ਰਾਖ  ਹੋ ਗਏ ਨੇ,

ਮੈਂ ਹਾਂ ਕਿ ਰਾਖ 'ਚ ਵੀ ਫਿਰ ਨਿੱਘ ਤਲਾਸ਼ਦਾ ਹਾਂ ।

ਜਗਤਾਰ ਸੇਖਾ 

 

 

08 Feb 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਖੂਬ.......tfs......

09 Feb 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


Vadhia Janab...thanks share karan layi

10 Feb 2013

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

chhoti e par arth moti hai .. tfs vir ji ...

10 Feb 2013

Reply