|
|
| ਕਿਸੇ ਰੁੱਖ ਦੇ ਨਾਲੋਂ |
ਕਿਸੇ ਰੁੱਖ ਦੇ ਨਾਲੋਂ ਪੱਤੇ ਵਾਂਗੂੰ ਝੜਨ ਤੋਂ ਪਹਿਲਾਂ,
ਕਾਸ਼ ! ਓਹ ਮੁੜ ਆਵੇ ਧੜਕਨ ਖੜਨ ਤੋਂ ਪਹਿਲਾਂ,,,
ਹੋਇਆ ਹੋਵੇਗਾ ਥੋੜਾ ਦਰਦ ਤਾਂ ਉਸਨੂੰ ਵੀ,
ਬੇਵਫਾਈ ਦਾ ਦੋਸ਼ ਮੇਰੇ ਨਾਂ ਮੜ੍ਹਨ ਤੋਂ ਪਹਿਲਾਂ,,,
ਜੋ ਇਕੱਠਿਆਂ ਬੈਠ ਸਜਾਏ, ਓਹ ਸੁਪਨੇ ਰੜਕੇ ਸੀ,
ਅੱਖੀਆਂ ਵਿਚੋਂ ਹੰਝੂਆਂ ਦੇ ਸੰਗ ਹੜਨ ਤੋਂ ਪਹਿਲਾਂ ,,,
ਰਹਿੰਦੀ ਜਿੰਦਗੀ ਜੀਣ ਦਾ ਹੀਲਾ ਹੋ ਜਾਂਦਾ,
ਜੇ ਮੁੜ ਕੇ ਵੇਖ ਲੈਂਦਾ ਓਹ ਗੱਡੀ ਚੜਨ ਤੋਂ ਪਹਿਲਾਂ,,,
ਜੇ ਹੋ ਸਕਦਾ ਖੁਦ ਆਪਣੀ ਛਾਂ ਹੇਠ ਬਹਿ ਜਾਂਦੇ,
ਹਿਜਰਾਂ ਦੀ ਇਸ ਧੁੱਪ ਵਿਚ ਸੱਜਣਾ ਸੜਨ ਤੋਂ ਪਹਿਲਾਂ,,,
ਦਿਲ ਦੇ ਵੱਟੇ ਕੱਚ ' ਹਰਪਿੰਦਰ ' ਖੱਟਦੇ ਨਾਂ ,
ਜੇ ਪਰਖ ਲੈਂਦੇ ਨਗ , ਮੁੰਦਰੀ ਦੇ ਵਿਚ ਜੜਨ ਤੋਂ ਪਹਿਲਾਂ,,,
ਧੰਨਵਾਦ ,,,ਗਲਤੀ ਮਾਫ਼ ਕਰਨੀਂ,,,,,,,,,,,,,,,,,,,,,,,,,,,, ਹਰਪਿੰਦਰ " ਮੰਡੇਰ "

17 Nov 2011
|
|
|
|
|
ਕਮਾਲ ਕਰਤੀ ਵੇਲੀਆ. 'ਜੇ ਮੈਂ ਮੁੜ ਕੇ ਵੇਖ ਲੇਂਦੀ,ਤੂੰ ਗੀਤਕਾਰ ਕਿੰਜ ਬਣਦਾ'. ਰੱਬ ਕਰੇ ਏਹ 'ਦਰਦੀ-ਦੀਵਾ', ਤੇਰੀ ਹਿਕ ਤੇ ਬਲਦਾ ਰਹੇ.
|
|
17 Nov 2011
|
|
|
|
|
ਬਹੁਤ ਵਧੀਆ ਲਿਖਿਆ ਹੈ ਤੇ ਮਾਫ਼ ਕਰਨ ਲਈ ਗਲਤੀ ਵੀ ਕੋਈ ਨੀ..
|
|
17 Nov 2011
|
|
|
|
|
wah veer g.... dard da bian .. intjar... vichhoda... sab kuj ikhtha .. bahut sohna likhia a veer g... tfs
|
|
17 Nov 2011
|
|
|
|
|
ਮੰਡੇਰ ਸਾਹਿਬ ਰੜਕਾ ਹੀ ਕਢ ਦਿਤੀਆਂ ਬਾਈ ਜੀ ਸਵਾਦ ਆ ਗਿਆ ਪਦ ਕੇ .
"ਜੇ ਮੈਂ ਨਾ ਮਰਦੀ ਵੇ ਪੂਰਨਾ ਤੂ ਲੇਖਕ ਕਿੰਝ ਬੰਦਾ "
ਸੋਹਣੇ ਜ੍ਜਵਾਤ ਵਿਆਂ ਕੀਤੇ ਨੇ
ਮੰਡੇਰ ਸਾਹਿਬ ਰੜਕਾ ਹੀ ਕਢ ਦਿਤੀਆਂ ਬਾਈ ਜੀ ਸਵਾਦ ਆ ਗਿਆ ਪਦ ਕੇ .
"ਜੇ ਮੈਂ ਨਾ ਮਰਦੀ ਵੇ ਪੂਰਨਾ ਤੂ ਲੇਖਕ ਕਿੰਝ ਬੰਦਾ "
ਸੋਹਣੇ ਜ੍ਜਵਾਤ ਵਿਆਂ ਕੀਤੇ ਨੇ
|
|
18 Nov 2011
|
|
|
|
|
|
|
too good Harpinder ji,
amazing... savere savere es ton better kujh nahin ho sakda si read karan nu...
thanks for making my weekend :)
|
|
18 Nov 2011
|
|
|
|
|
bahut khoobsoorat khayaal te mazmoon banne ne.rhythm ch aje gunzaaish hai;je aap is nu is rhytm/behr ch kaho te behtar howegii-
rukhaan de naalon patte,vangu jhaRan ton pehlaaN
shaalaa! ki uh muRh aaunda, dhaRkan khaRan ton pehlaa
|
|
18 Nov 2011
|
|
|
|
|
|
|
khoobsurat rachna harpinder veer....keep it up
|
|
18 Nov 2011
|
|
|
|
|
wah babeo kiya battan aa,,,,,,,dil khus ho gya parh k ,,,,jeonde raho ,,,,,,,,,,
|
|
18 Nov 2011
|
|
|