ਐ ਕਿਸਮਤ ਤੂੰ ਮੇਨੂੰ ਏਨਾ ਸਤਾਇਆ ਨਾ ਕਰ...,
ਸੁਕੀਆਂ ਪਲਕਾਂ ਤੇ ਫਿਰ ਮੀਂਹ ਵਸਾਇਆ ਨਾ ਕਰ,
ਜਮਾਨਾ ਤਾਂ ਦੁਸ਼ਮਨ ਹੁੰਦਾ ਹੀ ਆਇਐ............,
ਤੂੰ ਤਾਂ ਦਿਲ ਨੂੰ ਦੁਖਾਇਆ ਨਾ ਕਰ ...............,
'ਸਿੰਮੀ' ਦੀ ਜ਼ਿੰਦਗੀ 'ਚ ਤਾਂ ਪਹਿਲਾਂ ਹੀ ਬਹੁਤ ਗਮ ਨੇ,
ਤੂੰ ਇਨਾਂ ਗਮਾਂ ਨੂੰ ਹੋਰ ਵਧਾਇਆ ਨਾ ਕਰ.............