ਕਿਸਮਤ ਤਾਂ ਦੇਣ ਖੁਦਾ ਦੀ, ਇਸਨੂੰ ਕੋਸਣ ਦਾ ਕੀ ਫਾਇਦਾ। ਸਭ ਚੱਕਰ ਪਿਛਲੇ ਲੇਖਾਂ ਦਾ, ਬਿਨਾ ਵਜ੍ਹਾ ਸੋਚਣ ਦੀ ਕੀ ਫਾਇਦਾ। 'ਪ੍ਰਭ' ਖੁਸ਼ ਰਹਿ ਹਮੇਸ਼ਾ ਜਿੰਦਗੀ ਵਿਚ, ਸੁੱਖਾਂ ਨੂੰ ਲੋਚਣ ਦਾ ਕੀ ਫਾਇਦਾ,