|
 |
 |
 |
|
|
Home > Communities > Punjabi Poetry > Forum > messages |
|
|
|
|
|
ਕਿਤਾਬਾਂ |
ਕਿਤਾਬਾਂ ਘਰੋਂ ਕਢਵਾ ਵੀ ਦਿੰਦੀਆਂ ਨੇ ਵੇਲਣੇ ਪਵਾ ਵੀ ਦਿੰਦੀਆਂ ਨੇ ਰੋਟੀ ਦਾ ਟਾਈਮ ਹੀ ਨਹੀਂ ਬਹੁਤ ਕੁੱਝ ਹੋਰ ਭੁਲਾ ਵੀ ਦਿੰਦੀਆਂ ਨੇ ਕਿਤਾਬਾਂ ਤੇ ਚੜ੍ਹ ਕੇ ਬਹੁਤੇ ਨਾ ਅੰਬਰ ਨੂੰ ਪੁੱਜਿਆ ਕਰੋ ...ਵਹੁਟੀਆਂ ਸਕਿੰਟਾਂ ਵਿੱਚ ਭੁੰਜੇ ਲਾਹ ਵੀ ਦਿੰਦੀਆਂ ਨੇ ਮੰਨਿਆ ਕਿ ਕਿਤਾਬਾਂ ਦੇ ਫਾਇਦੇ ਨੇ ਬਹੁਤ ਜਦੋਂ ਪੜ੍ਹਨ ਬਹੀਏ, ਵਹੁਟੀਆਂ ਲਾਈਟ ਬੁਝਾ ਵੀ ਦਿੰਦੀਆਂ ਨੇ ਨੁਕਸਾਨ ਵੀ ਨੇ ਕਿਤਾਬਾਂ ਪੜ੍ਹਨ ਦੇ, ਵਿਚਾਰ ਕਰੋ ਯਾਰੋ ਇਹ ਸਿਰਫ ਤਖਤ ਹੀ ਨਹੀਂ ਹਿਲਾਉਂਦੀਆਂ, ਦਿਮਾਗ ਹਿਲਾ ਵੀ ਦਿੰਦੀਆਂ ਨੇ
(ਸੁਰਜੀਤ ਗੱਗ)
|
|
16 Oct 2012
|
|
|
|
Bahutkhoob.........funny........tfs........
|
|
16 Oct 2012
|
|
|
|
|
Nice sharing Bittu Jee....
|
|
16 Oct 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|