|
 |
 |
 |
|
|
Home > Communities > Punjabi Poetry > Forum > messages |
|
|
|
|
|
ਕਿਤੇ ਇਹੀ ਗਲ ਨਾ ਹੋਵੇ |
ਕਿਤੇ ਇਹੀ ਗਲ ਨਾ ਹੋਵੇ ਕਿਤੇ ਇਸ ਤਰਾਂ ਨਾ ਹੋਵੇ
ਤੇਰੇ ਚਿਹਰੇ ਉਤਲਾ ਨ੍ਹੇਰਾ ਮੇਰੀ ਮੈਲੀ ਛਾਂ ਨਾ ਹੋਵੇ
ਤੇਰੇ ਤੇ ਮੇਰੇ ਰਾਹ ਵਿਚ ਜੋ ਲੀਕ ਵਹਿ ਗਈ ਹੈ
ਜਰਾ ਗੌਰ ਨਾਲ ਵੇਖਾਂ ਕਿਤੇ ਮੇਰਾ ਨਾਂ ਨਾ ਹੋਵੇ
ਜੋ ਸੌਂ ਗਿਆ ਹੈ ਪਿਆਸਾ ਓਹਨੁ ਚੁੰਮ ਕੇ ਜਗਾ ਲੈ
ਕਿਤੇ ਖਵਾਬ ਵਿਚ ਭਟਕਦਾ ਉਹ ਥਾਂ ਕੁਥਾਂ ਨਾ ਹੋਵੇ
ਉਪਦੇਸ਼ ਅਪਣੀ ਥਾਂ ਨੇ ਤੇ ਦਲੀਲ ਵੀ ਸਹੀ ਹੈ
ਪਰ ਬਿਰਖ ਕੋਈ ਹਰਿਆ ਪਾਣੀ ਬਿਨਾ ਨਾ ਹੋਵੇ
ਬੰਦਾ ਬਿਰਖ ਨਹੀ ਹੈ ਸ਼ਬਦੀ ਵੀ ਮੋਲ ਜਾਵੇ
ਇੰਨਾ ਕੁ ਰੁੱਖ ਜਿੰਨਾ ਮੀਂਹ ਬਰਸਿਆ ਨਾ ਹੋਵੇ
ਇਹ ਰਹੱਸਮਈ ਹ੍ਨ੍ਨੇਰਾ ਤੂੰ ਮਸ਼ਾਲ ਬਾਲ ਡਰ ਨਾ
ਜਰਾ ਜਾਣੀਏ ਤਾਂ ਕੀ ਹੈ ਜੋ ਜਾਣਿਆ ਨਾ ਹੋਵੇ
'Surjit Patar'
|
|
09 Sep 2012
|
|
|
|
birakh koi harreya pani bina na hove ..
barhi wadhia ghazal sher kiti hai ... sharanpreet ji TFS
|
|
09 Sep 2012
|
|
|
|
thanx mavi ji...this is from the book..hanere vich sulagdi varnmala page 77
its one of the finest.....my fav :)
|
|
09 Sep 2012
|
|
|
|
ਬਹੁਤ ਹੀ ਵਧੀਆ .....ਜਨਾਬ ਪਾਤਰ ਸਾਹਿਬ ਦੀ ਇਹ ਰਚਨਾ ....ਸਾਂਝਿਆਂ ਕਰਨ ਲਈ ਸ਼ੁਕਰੀਆ
ਬਹੁਤ ਹੀ ਵਧੀਆ .....ਜਨਾਬ ਪਾਤਰ ਸਾਹਿਬ ਦੀ ਇਹ ਰਚਨਾ ....ਸਾਂਝਿਆਂ ਕਰਨ ਲਈ ਸ਼ੁਕਰੀਆ
|
|
09 Sep 2012
|
|
|
|
|
|
KHOOB !!!!
जाता हूँ महफिलों में बातें वफ़ा की सुननें
ये सोच कर के शायद तेरा नाम लेगा कोई ..........
|
|
09 Sep 2012
|
|
|
|
|
surjit ji is great.......thnx......sharn.....for.....sharing......
|
|
11 Sep 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|