|
ਕਿਵੇਂ ਛੱਡ ਦਿਆਂ |
ਮੇਰਾ ਸ਼ਾਇਰੀ ਕਰਨਾ ਉਸਨੁ ਚੰਗਾ ਨੀ ਸੀ ਲਗਦਾ ,,
ਤੇ ਮੈ ਕਈ ਵਾਰ ਸੋਚਿਆ ਕੇ ਏਹਨੂ ਛੱਡ ਦਿਆਂ ,,,
ਪਰ ਕੀ ਕਸੂਰ ਇਹਨਾ ਕਾਗਜ਼ ਕਲਮਾਂ ਦਾ ?
ਜਿੰਨਾ ਨੂੰ ਮੇਰੇ ਨਾਲ ਇਸ਼ਕ ਹੋ ਗਿਆ ਮੈਂ ਕਿੰਜ ਇਹਨਾ ਨੂੰ ਛੱਡ ਦਿਆਂ ?
ਇਹਨਾ ਨੇ ਮੇਰੇ ਹੰਜੂਆਂ ਦਾ ਹਾਲ ਬਿਆਨ ਕੀਤਾ ,
ਤਨਹਾਈ ਚ ਸਹਾਰਾ ਬਣੇ ,
ਕਿਵੇਂ ਇਹਨਾ ਨੂੰ ਦਿਲ ਟੁੱਟੇ ਚੋਣ ਕੱਡ ਦਿਆਂ ,,,,
,,,,,,,,,,,,,,,,,,,,,,,,,,,,,,,,,,,,,,
ਜਸਪਾਲ ਕੌਰ (ਜੱਸੀ),,
ਮੇਰਾ ਸ਼ਾਇਰੀ ਕਰਨਾ ਉਸਨੁ ਚੰਗਾ ਨੀ ਸੀ ਲਗਦਾ ,,
ਤੇ ਮੈ ਕਈ ਵਾਰ ਸੋਚਿਆ ਕੇ ਏਹਨੂ ਛੱਡ ਦਿਆਂ ,,,
ਪਰ ਕੀ ਕਸੂਰ ਇਹਨਾ ਕਾਗਜ਼ ਕਲਮਾਂ ਦਾ ?
ਜਿੰਨਾ ਨੂੰ ਮੇਰੇ ਨਾਲ ਇਸ਼ਕ ਹੋ ਗਿਆ ਮੈਂ ਕਿੰਜ ਇਹਨਾ ਨੂੰ ਛੱਡ ਦਿਆਂ ?
ਇਹਨਾ ਨੇ ਮੇਰੇ ਹੰਜੂਆਂ ਦਾ ਹਾਲ ਬਿਆਨ ਕੀਤਾ ,
ਤਨਹਾਈ ਚ ਸਹਾਰਾ ਬਣੇ ,
ਕਿਵੇਂ ਇਹਨਾ ਨੂੰ ਦਿਲ ਟੁੱਟੇ ਚੋਣ ਕੱਡ ਦਿਆਂ ,,,,
,,,,,,,,,,,,,,,,,,,,,,,,,,,,,,,,,,,,,,
ਜਸਪਾਲ ਕੌਰ (ਜੱਸੀ),,
|
|
09 Dec 2013
|
|
|
|
writing is a God gifted,........and good to see that in the poetry that the writer continue it..............great talent in ur writings,................keep it up,............hor vi khubb likho,............likhde raho,....parhde raho,.........sahitik saanjh banai rakho,..........duawaan aap g di kalam lai..............TFS
|
|
09 Dec 2013
|
|
|