|
 |
 |
 |
|
|
Home > Communities > Punjabi Poetry > Forum > messages |
|
|
|
|
|
"ਜਿੰਦਗੀ ਦੇ ਕੌੜੇ ਮਿੱਠੇ ਸੱਚ" |
ਬਚਪਨ ਕੀ ਹੈ? ਇੱਕ ਪਿਆਰ ਭਰੀ ਮਿੱਠੀ ਨੀਂਦ, ਨਵੀਆਂ ਨਵੀਆਂ ਸ਼ਰਾਰਤਾਂ, ਖੇਲ ਹਾਸੇ ਤੇ ਮਖੌਲ ਹੀ ਬਚਪਨ ਹੈ. ਜਵਾਨੀ ਕੀ ਹੈ? ਇੱਕ ਮਿੱਠੀ ਯਾਦ ਜੋ ਕਦੇ ਨੀ ਭੁੱਲਦੀ, ਨਵੇਂ ਕੰਮਾਂ ਨੂੰ ਕਰਨ ਦਾ ਜੋਸ਼, ਕਿਸੇ ਸਾਥੀ ਨਾਲ ਪਿਆਰ ਦੀਆਂ ਉਡਾਰੀਆਂ ਵਿਚ ਖੋ ਜਾਣਾ ਹੀ ਜਵਾਨੀ ਹੈ. ਬੁਢਾਪਾ ਕੀ ਹੈ? ਬੁਢਾਪਾ ਸੋਚਾਂ ਦਾ ਘਰ ਹੈ, ਬੁਢਾਪਾ ਇੱਕ ਲਾਚਾਰੀ ਦੀ ਨਿਸ਼ਾਨੀ ਹੈ, ਨਿਰਾਸ਼ਾ ਦਾ ਘਰ ਹੈ ਬੁਢਾਪਾ, ਮੌਤ ਕੀ ਹੈ? ਇੱਕ ਡਰ ਹੈ ਜ਼ਿੰਦਗੀ ਦਾ, ਜੋ ਰੋਕਿਆ ਵੀ ਨਹੀਂ ਰੁਕ ਸਕਦਾ, ਜ਼ਿੰਦਗੀ ਦੀ ਆਖਰੀ ਕੌੜੀ ਯਾਦ, ਜੋ ਹਰ ਕੋਈ ਭੁੱਲ ਜਾਂਦਾ ਹੈ.. "ਕਿਰਨ"
|
|
28 Jan 2012
|
|
|
|
bahut wadiya likheya hai ji..
|
|
08 Feb 2012
|
|
|
|
buhot buhot buhot vdia likhyia eh ji
|
|
17 Jul 2013
|
|
|
|
bohat khubb brilliant.........
|
|
21 Jul 2013
|
|
|
|
ਛੋਟੀ ਜਿਹੀ ਰਚਨਾ, ਵੱਡੀ ਸਾਰੀ ਗੱਲ |
ਜਗਜੀਤ ਸਿੰਘ ਜੱਗੀ
ਛੋਟੀ ਜਿਹੀ ਰਚਨਾ, ਵੱਡੀ ਸਾਰੀ ਗੱਲ |
ਜਗਜੀਤ ਸਿੰਘ ਜੱਗੀ
|
|
22 Jul 2013
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|