|
 |
 |
 |
|
|
Home > Communities > Punjabi Poetry > Forum > messages |
|
|
|
|
|
|
ਕੋਈ ਜਵਾਬ ਨਹੀ |
ਜਿਸ ਜਗਹ ਆਪਾਂ ਮਿਲਦੇ ਸੀ.... ਓਥੇ ਜਾਵਾਂ ਤਾਂ ਇੰਜ ਲਗਦਾ ਆ ਕੀ ਵਕਤ ਅਜਿਹ ਵੀ ਓਥੇ ਹੀ ਹੈ.... ਤੇ ਮੈਂ ਤੇਰਾ ਇੰਤਜਾਰ ਕਰ ਰਿਹਾ ਹਾਂ... ਤੂੰ ਪਿਛੋਂ ਆਏੰਗੀ ਤੇ ਮੇਰੀਆਂ ਅੰਖਾਂ ਬੰਦ ਕਰ ਕੇ ...... ਆਪਣੇ ਬਾਰੇ ਪੂਛੇੰਗੀ ... ਪਰ ਓਦੋਂ ਹੀ ਮੇਰਾ ਇਹ ਖਵਾਬ ਟੁੱਟ ਜਾਂਦਾ ਹੈ.... ਕਿਓਂ ਕੀ ਮੇਰੇ ਕੋਲ ਹੁਣ ਤੇਰੀ ਇਸ ਗੱਲ ਦਾ ਕੋਈ ਜਵਾਬ ਨਹੀ ਹੈ...
(ਸੁਨੀਲ ਕੁਮਾਰ)
|
|
01 Sep 2012
|
|
|
|
|
|
bahut khoob..sunil.....tfs!
|
|
02 Sep 2012
|
|
|
|
|
|
|
|
pichon aa kr akhan band karnia te puchhna " bujho kon hai " par hun koi jwab na hon kar ke khawab tut janda hai .............................................. bohat touching scene creat kita hai .. zabardastt ....
ajj saareyan nu ki ho gya :) sb wadhia wadhia likh rahe ne ...
jeonde raho ..
|
|
02 Sep 2012
|
|
|
|
Sab piare dostan da bahut bahut dhanwad g...
|
|
07 Sep 2012
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|