|
 |
 |
 |
|
|
Home > Communities > Punjabi Poetry > Forum > messages |
|
|
|
|
|
ਕੋਈ ਨਹੀ ਬਚਿਆ...!!! |
ਉਝ ਤਾ ਬਥੇਰੇ ਹਨ,
ਪਰ ਉਹੋ ਜਿਹਾ ਲਗਦੈ ਹੁਣ, ਕੋਈ ਨਹੀ
ਬਚਿਆ
ਬਥੇਰੇ ਹਨ ਲਲਕਾਰੇ ਮਾਰਨ ਵਾਲੇ,ਜੈਕਾਰੇ ਛੱਡਣ ਵਾਲੇ
ਭੰਗੜੇ
ਪਾਉਣ ਵਾਲੇ,ਗੀਤ ਗਾਉਣ ਵਾਲੇ
ਬਥੇਰੇ ਹਨ ਕਥਾ ਸਨਾਉਣ ਵਾਲੇ,ਕੀਰਤੀ
ਗਾਉਣ ਵਾਲੇ
ਸਿਮਰਨ ਕਰਨ ਵਾਲੇ,ਚਿਮਟੇ ਖੜਕਾਉਣ ਵਾਲੇ
ਪਰ
ਉਹੋ ਜਿਹਾ ਲਗਦੈ ਹੁਣ ਕੋਈ ਨਹੀ ਬਚਿਆ
ਜਿਹੜਾ ਕਹੇ,ਢਾਵਾ ਦਿੱਲੀ ਦੇ
ਕਿੰਗਰੇ,ਕਰਾ ਲਾਹੋਰ ਤਬਾਹ
ਸਣੇ ਅਕਬਰ ਬੰਨਾ ਬੇਗਮਾ,ਪਾਵਾ ਪਿੰਡੀ
ਵਾਲੇ ਰਾਹ
ਜਿਹੜਾ ਕਹੇ...
ਦਿੱਲੀ ਦਾ ਕੀ ਏ ?
ਦਿੱਲੀ ਤਾ ਬਿੱਲੀ ਐ
ਜਦੋ ਮਰਜੀ ਮਾਰ ਲਵੋ
ਜਿਹੜਾ
ਕਹੇ ਨੂਰਦੀਨ ਦੀ ਦੀ ਸਰਾਂ ਕੋਲ ਦੁਬਾਰਾ ਖਲੋ
ਭਾਬੀ ਖਾਨੋ ਨੂੰ
ਚਿੱਠੀ ਲਿਖੇ
......ਖਬਰ ਲਾਹੋਰ ਪੁਚਾ ਦਿਉ
ਹੋ
ਗਿਆ ਰਾਜ ਖਾਲਸੇ ਦਾ
ਜਿਹੜਾ ਹੋਕਾ ਦਵੇ,ਅਸੀ ਜਿਉਦੇ ਅਸੀ ਜਾਗਦੇ
ਮਾਲਕ
ਅਣਖਾ ਦੇ,ਵਾਰਸ ਰਾਜ ਭਾਗ ਦੇ
ਉਝ ਤਾ ਬਥੇਰੇ ਹਨ,ਪਰ ਉਹੋ ਜਿਹਾ
ਲੱਗਦੈ ਹੁਣ
ਕੋਈ ਨਹੀ ਬਚਿਆ....
Dilawar Singh Khalsa
|
|
30 Oct 2010
|
|
|
|
bahut hi sohna veer ji lakhiya....................
|
|
30 Oct 2010
|
|
|
|
|
|
ਸਲਾਮ ਏਸ ਕਲਮ ਨੂੰ ! ਵਾਕਿਆ ਹੀ ਕੋਈ ਨਹੀਂ ਬਚਿਆ...ਸਭ ਚਿਮਟੇ ਖੜਕਾਉਣ ਵਾਲੇ ਹੀ ਰਹਿ ਗਏ ਨੇ !
|
|
07 May 2011
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|