Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Rajveer singh
Rajveer
Posts: 51
Gender: Male
Joined: 08/Mar/2011
Location: phagwara
View All Topics by Rajveer
View All Posts by Rajveer
 
ਕੋਈ ਉਮੀਦ ਨਾ ਬਾਕੀ

ਸਭ ਦੋਸਤਾਂ ਨੂੰ ਰਾਜ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ,

ਕੋਈ ਉਮੀਦ ਨਾ ਬਾਕੀ ਨਾ ਕੋਈ ਆਸ ਬਾਕੀ ਏ
ਮੇਰੇ ਪੱਥਰਾਏ ਬੁਲ੍ਹਾਂ ਤੇ ਅਜੇ ਵੀ ਪਿਆਸ ਬਾਕੀ ਏ

ਕਦੇ ਜੰਗਲ ਕਦੇ ਪਰਬਤ ਭਟਕਦੇ ਉਮਰ ਬੀਤੀ ਹੈ
ਖਰੇ ਕਿੰਨਾ ਮੇਰੇ ਲੇਖੀਂ ਅਜੇ ਬਨਵਾਸ ਬਾਕੀ ਏ

ਡਬੋ ਕੇ ਸ਼ਹਿਦ ਵਿਚ ਘੱਲਿਆ ਹਰ ਪੈਗਾਮ ਸਜਣਾ ਨੂੰ
ਉਨ੍ਹਾਂ ਦੇ ਬੋਲਾਂ ਚ' ਹਾਲੇ ਵੀ ਕੁੱਝ ਖੱਟਾਸ ਬਾਕੀ ਏ

ਹਰਿਕ ਪਾਸੇ ਅਮਨ ਹੋਵੇ ਰਹੇ ਖੁਸ਼ਹਾਲ ਹਰ ਕੋਈ
ਮੇਰੇ ਦਾਤਾ ਤੇਰੇ ਅੱਗੇ ਇਹੀ ਅਰਦਾਸ ਬਾਕੀ ਏ

ਉਹ ਕਦ ਆਏ ਤੇ ਆਕੇ ਤੁਰ ਗਏ ਕੋਈ ਖਬਰ ਨਈ ਮੈਨੂੰ
ਮਹਿਕ ਜਿਹੀ ਕੋਈ ਖਿਲਰੀ ਹੁਣ ਵੀ ਮੇਰੇ ਪਾਸ ਬਾਕੀ ਏ

ਤੁਸੀਂ ਸੰਭਾਲੋ ਅਪਣਾ ਅੱਜ ਤੇ ਚਿੰਤਾ ਕਰੋ ਕਲ੍ਹ ਦੀ
ਮੇਰੇ ਕੋਲ ਸਾਂਭ ਕੇ ਰੱਖਿਆ ਮੇਰਾ ਇਤਿਹਾਸ ਬਾਕੀ ਏ

ਗੁਆ ਬੈਠਾ ਸਭੇ ਕੁੱਝ ਰਿਹਾ ਨਾ ਕੁੱਝ ਵੀ ਹੁਣ ਪੱਲੇ
ਮਗਰ ਹਾਲੇ ਵੀ ਮੇਰੇ ਕੋਲ ਤੇਰਾ ਅਹਿਸਾਸ ਬਾਕੀ ਏ

ਤੁਸੀਂ ਆਵੋ ਤੁਸੀਂ ਮੁੜ ਚੱਲੇ ਹੋ ਕਿਉਂ ਹਿਜ਼ਰ ਦੇ ਕਾਂਵੋ
ਅਜੇ ਵੀ’ਰਾਜ’ ਦੇ ਪਿੰਜ਼ਰ ਤੇ ਕੁੱਝ ਕੂ ਮਾਸ ਬਾਕੀ ਏ

ਉਮੀਦ ਹੈ ਅਪਣੀ ਕੀਮਤੀ ਰਾਏ ਨਾਲ ਜ਼ਰੂਰ ਨਵਾਜ਼ੋਗੇ........ਰਾਜ........

09 Mar 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਜੀ ਆਈਆਂ ਨੂੰ ਰਾਜ ਵੀਰ ..........ਤੁਹਾਡੀ ਰਚਨਾ ਬਹੁਤ ਹੀ ਕਮਾਲ ਦੀ ਏ ........ਤੁਹਾਡੀ ਲੇਖਣੀ 'ਚੋ ਇੱਕ ਸੁਲਝੇ ਹੋਏ ਲਿਖਾਰੀ ਦੀ ਝਲਕ ਪੈਂਦੀ ਏ ........ਬਹੁਤ ਵਧੀਆ ਲਿਖਦੇ ਹੋ ਵੀਰ ਜੀ .....ਸਾਡੇ ਨਾਲ ਸਾਂਝਿਆ ਕਰਨ ਲਈ ਬਹੁਤ ਸ਼ੁਕਰੀਆ.........
ਤੁਹਾਡੀਆਂ ਹੋਰ ਰਚਨਾਵਾਂ ਦੇ ਪੜਨ ਦੀ ਆਸ ਅਜੇ ਬਾਕੀ ਏ .....
ਰਸ ਸਾਡੀਆਂ ਅੱਖਾ ਨੂੰ ਤੁਸੀਂ ਦਿੱਤਾ ਏ ਜੋ ,
ਓਸ ਨੇ ਬੁਝਾਣੀ ਰੂਹ ਦੀ ਪਿਆਸ ਅਜੇ ਬਾਕੀ ਏ..|
      

ਜੀ ਆਈਆਂ ਨੂੰ ਰਾਜ ਵੀਰ ..........ਤੁਹਾਡੀ ਰਚਨਾ ਬਹੁਤ ਹੀ ਕਮਾਲ ਦੀ ਏ ........ਤੁਹਾਡੀ ਲੇਖਣੀ 'ਚੋ ਇੱਕ ਸੁਲਝੇ ਹੋਏ ਲਿਖਾਰੀ ਦੀ ਝਲਕ ਪੈਂਦੀ ਏ ........ਬਹੁਤ ਵਧੀਆ ਲਿਖਦੇ ਹੋ ਵੀਰ ਜੀ .....ਸਾਡੇ ਨਾਲ ਸਾਂਝਿਆ ਕਰਨ ਲਈ ਬਹੁਤ ਸ਼ੁਕਰੀਆ.........

ਤੁਹਾਡੀਆਂ ਹੋਰ ਰਚਨਾਵਾਂ ਦੇ ਪੜਨ ਦੀ ਆਸ ਅਜੇ ਬਾਕੀ ਏ .....

ਰਸ ਸਾਡੀਆਂ ਅੱਖਾ ਨੂੰ ਤੁਸੀਂ ਦਿੱਤਾ ਏ ਜੋ ,

ਓਸ ਨੇ ਬੁਝਾਣੀ ਰੂਹ ਦੀ ਪਿਆਸ ਅਜੇ ਬਾਕੀ ਏ..|

 

 

09 Mar 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

bahut wadia 22 gggggggg........                   mere walon ve (welcome to u in this site )

 

 

09 Mar 2011

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 
wah ji wah kmaal likhea ji tusi jiunde wasde raho..............
09 Mar 2011

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

bahut vadhiya ji...


bahut sohna likheya... keep up the good work !!!

09 Mar 2011

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

oh balle balle .... bai ji...... aa hee gaye ethe... :)

 

welcome.......  lajwab entry maari aa........ :) :)

09 Mar 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

nice gajal veer g..


veer g ... es gajal nu tan bhutan ne apna naam dita hoya a g... facebook te v eh kise Amrit nam de user ne post kiti hoyee a g.. te DC form te Prince naam de user ne...  par ik hor site te main es nu tuahde nam to post hoye vekhia a....

 

i m confused ??


tuci apni lekhni nu choran to thoda bacha ke rakho g ....


thnx for sharing......

09 Mar 2011

davinder singh
davinder
Posts: 109
Gender: Male
Joined: 19/Jul/2010
Location: patiala
View All Topics by davinder
View All Posts by davinder
 

rajvir bai bhaut khoob dil khush hogea thodi rachna pad k zio Rab thonu hor hunar dve likhan  da

09 Mar 2011

vicky  midha
vicky
Posts: 70
Gender: Male
Joined: 24/Dec/2010
Location: fazilka
View All Topics by vicky
View All Posts by vicky
 

verry nic veer ji............

09 Mar 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Sab ton pehlan te "JEE AAYIAN NOO"

 

Rachana jinni sohni ae ohde ware jinna v kiha jave ghatt hai...LAJWAAB

 

Tuhadee kalam ton hor parhan dee udeek rahegi hameshan...Keep writing & sharing

09 Mar 2011

Showing page 1 of 2 << Prev     1  2  Next >>   Last >> 
Reply