ਕੋਲ ਵਸਣ ਵਾਲੇ
ਕੋਲ ਵਸਣ ਵਾਲੇ ਜਿਹੜੇ ਪ੍ਰਦੇਸੀ ਹੋ ਗਏ
ਉਹ ਕੀਹ ਜਾਨਣ- ਅਸੀਂ ਕੀਹ ਦੇ ਕੀਹ ਹੋ ਗਏ
ਅਗਲੇ ਜਨਮ ਦਾ ਭਰੋਸਾ ਦਸ ਕੀਹ ਕਰੀਏ
ਪਹਿਚਾਨੇਗਾ ਕੌਣ ਜੇ ਸਾਹਵੇਂ ਕਦੀ ਹੋ ਗਏ
ਵਾਹ ਭਾਜੀ! ਬਹੁਤ ਸੋਨਾ
khoob hai iqbal ji..
ਘਟ ਸਬਦ .....ਵੱਡਾ ਮਤਲਬ .........ਬਹੁਤ ਵਧਿਆ ਇਕ਼ਬਾਲ ਜੀ ........