ਕੋਈ ਉਸਦੇ ਨਾਂ ਤੇ ਫੁੱਲ ਵੇਚ ਰਿਹਾ ਹੈ
ਕੋਈ ਪੋਸਟਰ ਵੇਚ ਰਿਹਾ ਹੈ
ਕੋੲੀ ਉਸਦੇ ਹੱਥ ਫੜੀ ਪਿਸਟਲ ਦੀਅਾਂ ਫੋਟੋਅਾਂ
ਕਾਰਾਂ ਸਕੂਟਰਾਂ ਤੇ ਲਗਾ ਰਿਹਾ ਹੈ
ਕੋੲੀ ਉਸਨੂੰ ਹਿੰਦੂ
ਕੋਈ ਸਿੱਖ ਦੱਸ ਰਿਹਾ ਹੈ
ਕੋੲੀ ਉਸਦੇ ਵਾਂਗ ਪੱਗੜੀ ਬੰਨ੍ਹ ਕੇ
ਤੁਰਲਾ ਪਿੱਛੇ ਨੂੰ ਛੱਡ ਰਿਹਾ ਹੈ
ਕੋਈ ਤਰਕਸ਼ੀਲ ਉਸਨੂੰ ਨਾਸਤਿਕ ਅਾਖਕੇ
ਅਾਪਣਾ ਉੱਲੂ ਸਿੱਧਾ ਕਰ ਰਿਹਾ ਹੈ
ਪਰ ਕੋਣ ਹੈ
ਕੌਣ ਹੈ... ਜੋ ਉਸਦੀ ਸੋਚ ਨੂੰ ਅਪਣਾ ਰਿਹਾ ਹੈ?
ਕੋਣ ਹੈ ਜੋ ਉਸਦੇ ਦੱਸੇ ਰਾਹ ਤੇ ਚੱਲ ਰਿਹਾ ਹੈ ?
- ਚਰਨਜੀਤ ਸਿੰਘ ਕਪੂਰ
ਕੋਈ ਉਸਦੇ ਨਾਂ ਤੇ ਫੁੱਲ ਵੇਚ ਰਿਹਾ ਹੈ
ਕੋਈ ਪੋਸਟਰ ਵੇਚ ਰਿਹਾ ਹੈ
ਕੋੲੀ ਉਸਦੇ ਹੱਥ ਫੜੀ ਪਿਸਟਲ ਦੀਅਾਂ ਫੋਟੋਅਾਂ
ਕਾਰਾਂ ਸਕੂਟਰਾਂ ਤੇ ਲਗਾ ਰਿਹਾ ਹੈ
ਕੋੲੀ ਉਸਨੂੰ ਹਿੰਦੂ
ਕੋਈ ਸਿੱਖ ਦੱਸ ਰਿਹਾ ਹੈ
ਕੋੲੀ ਉਸਦੇ ਵਾਂਗ ਪੱਗੜੀ ਬੰਨ੍ਹ ਕੇ
ਤੁਰਲਾ ਪਿੱਛੇ ਨੂੰ ਛੱਡ ਰਿਹਾ ਹੈ
ਕੋਈ ਤਰਕਸ਼ੀਲ ਉਸਨੂੰ ਨਾਸਤਿਕ ਅਾਖਕੇ
ਅਾਪਣਾ ਉੱਲੂ ਸਿੱਧਾ ਕਰ ਰਿਹਾ ਹੈ
ਪਰ ਕੋਣ ਹੈ
ਕੌਣ ਹੈ... ਜੋ ਉਸਦੀ ਸੋਚ ਨੂੰ ਅਪਣਾ ਰਿਹਾ ਹੈ?
ਕੋਣ ਹੈ ਜੋ ਉਸਦੇ ਦੱਸੇ ਰਾਹ ਤੇ ਚੱਲ ਰਿਹਾ ਹੈ ?
- ਚਰਨਜੀਤ ਸਿੰਘ ਕਪੂਰ