Punjabi Poetry
 View Forum
 Create New Topic
  Home > Communities > Punjabi Poetry > Forum > messages
Charanjeet Singh
Charanjeet
Posts: 90
Gender: Male
Joined: 17/Feb/2014
Location: Zira
View All Topics by Charanjeet
View All Posts by Charanjeet
 
ਕੋਸ਼ਿਸ਼

 

ਉਦਾਸ ਹਾਂ
ਖਾਮੋਸ਼ ਹਾਂ
ਫਿਰ ਵੀ ਕੋਸ਼ਿਸ਼ ਕਰ ਰਿਹਾ ਹਾਂ...

ਤਕਲੀਫ ਚ ਹਾਂ
ਤੜਪ ਚ ਹਾਂ
ਪਰ ਕੋਸ਼ਿਸ਼ ਕਰ ਰਿਹਾ ਹਾਂ..

ਤਨਹਾੲੀ ਚ ਗੁਮ
ਖਿਅਾਲਾਂ ਚ ਗਵਾਚਾ
ਪਰ ਕੋਸ਼ਿਸ਼ ਕਰ ਰਿਹਾ ਹਾਂ...

ਨਕਲੀ ਜਿਹੇ ਹਾਸੇ ਨਾਲ
ਦਿਲ ਨੂੰ ਦਿਲਾਸੇ ਨਾਲ
ਕੋਸ਼ਿਸ਼ ਕਰ ਰਿਹਾਂ ਹਾਂ....

ਜਾਣਦਾ ਹਾਂ ਜਿਅਾਦਾ ਦੇਰ 
ਰਹਿ ਨਹੀਂ ਸਕਦਾ
ਪਰ..........

ਪਰ
ਕੋਸ਼ਿਸ਼ ਕਰ ਰਿਹਾ ਹਾਂ
ਉਸ ਨਾਲ ਰੁੱਸਣ ਦੀ,
ਉਸ ਨਾਲ ਨਰਾਜ ਰਹਿਨ ਦੀ.........

- ਚਰਨਜੀਤ ਸਿੰਘ ਕਪੂਰ

17 Mar 2014

sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Koshish,.............waah la-jawaab,..........eh ik nivekali te uttam shabadawali hai,........jeo dost

17 Mar 2014

Reply