|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਉਹਦੀ ਮੁਹੱਬਤ ਦਾ ਨਿਸ਼ਾਨ ਅਜੇ ਬਾਕੀ ਹੈ, ਨਾਮ ਬੁੱਲਾਂ ਤੇ, ਪਰ ਜਾਂ ਅਜੇ ਬਾਕੀ ਹੈ, ਕਿ ਹੋਆ ਜੇ ਵੇਖ ਕੇ ਮੂੰਹ ਫੇਰ ਲੈਂਦੇ ਨੇ, ਤੱਸਲੀ ਹੈ ਕੇ, ਸਾਡੇ ਚੇਹਰੇ ਦੀ ਪਚਹਾਨ ਅਜੇ ਬਾਕੀ ਹੈ
unknown
|
|
22 Feb 2011
|
|
|
zindagi |
ਤੇਰੇ ਪਿਯਾਰ ਦੇ ਸਹਾਰੇ ਜਿੰਦਗੀ ਗੁਜਾਰ ਲਵਾਂਗਾ ਮੈਂ
ਨਾ ਕਰ ਕਬੂਲ ਮੇਰੇ ਪਿਯਾਰ ਨੂ
ਤੂ ਨਹੀ ਤਾ ਤੇਰੀ ਯਾਦ ਸਹੀ ,
ਤੇਰੀ ਯਾਦ ਦੇ ਸਹਾਰੇ ਜਿੰਦਗੀ ਗੁਜਾਰ ਲਵਾਂਗਾ ਮੈਂ
" ਗਗਨ "
ਤੇਰੇ ਪਿਯਾਰ ਦੇ ਸਹਾਰੇ ਜਿੰਦਗੀ ਗੁਜਾਰ ਲਵਾਂਗਾ ਮੈਂ
ਨਾ ਕਰ ਕਬੂਲ ਮੇਰੇ ਪਿਯਾਰ ਨੂ
ਤੂ ਨਹੀ ਤਾ ਤੇਰੀ ਯਾਦ ਸਹੀ ,
ਤੇਰੀ ਯਾਦ ਦੇ ਸਹਾਰੇ ਜਿੰਦਗੀ ਗੁਜਾਰ ਲਵਾਂਗਾ ਮੈਂ
" ਗਗਨ "
|
|
24 Feb 2011
|
|
|
Muhabbat |
ਜਬ ਹਮਕੋ ਉਨਸੇ ਮੁਹੱਬਤ ਥੀ
ਉਨਕੋ ਹਮਾਰੀ ਮੁਹੱਬਤ ਪੈ ਸਕ ਥਾ
ਜਬ ਉਨਹੇ ਏਹਸਾਸ ਹੁਆ ਹਮਾਰੀ ਮੁਹੱਬਤ ਕਾ
ਤਬ ਹਮ ਪਰ ਕਿਸੀ ਓਰ ਕਾ ਹਕ ਥਾ .....
ਜਬ ਹਮਕੋ ਉਨਸੇ ਮੁਹੱਬਤ ਥੀ
ਉਨਕੋ ਹਮਾਰੀ ਮੁਹੱਬਤ ਪੈ ਸਕ ਥਾ
ਜਬ ਉਨਹੇ ਏਹਸਾਸ ਹੁਆ ਹਮਾਰੀ ਮੁਹੱਬਤ ਕਾ
ਤਬ ਹਮ ਪਰ ਕਿਸੀ ਓਰ ਕਾ ਹਕ ਥਾ .....
|
|
25 Feb 2011
|
|
|
|
ਇਹ ਦਰਦ ਅਵਲਾ ਏ ,ਇਹ ਪੀੜ ਅਨੋਖੀ ਏ ,
ਅਸੀਂ ਕੁੰਡੇ ਪੀਤਲ ਦੇ , ਤੂ ਸੁਚਾ ਮੋਤੀ ਏ ,
ਤੇਨੁ ਜਿਤ ਵੀ ਸਕਦੇ ਨਾ, ਤੇਨੁ ਪਾ ਵੀ ਹੁੰਦਾ ਨੀ ,
ਤੂ ਕੀ ਹੈਂ ਸਾਡੇ ਲਯੀ , ਇਹ ਕੈਹ ਵੀ ਹੁੰਦਾ ਨੀ
" ਸੁਖ ਫਾਜ਼ਿਲਕਾ "
ਇਹ ਦਰਦ ਅਵਲਾ ਏ ,ਇਹ ਪੀੜ ਅਨੋਖੀ ਏ ,
ਅਸੀਂ ਕੁੰਡੇ ਪੀਤਲ ਦੇ , ਤੂ ਸੁਚਾ ਮੋਤੀ ਏ ,
ਤੇਨੁ ਜਿਤ ਵੀ ਸਕਦੇ ਨਾ, ਤੇਨੁ ਪਾ ਵੀ ਹੁੰਦਾ ਨੀ ,
ਤੂ ਕੀ ਹੈਂ ਸਾਡੇ ਲਯੀ , ਇਹ ਕੈਹ ਵੀ ਹੁੰਦਾ ਨੀ
" ਸੁਖ ਫਾਜ਼ਿਲਕਾ "
|
|
28 Feb 2011
|
|
|
|
|
|
|
|
|
|
 |
 |
 |
|
|
|