|
 |
 |
 |
|
|
Home > Communities > Punjabi Poetry > Forum > messages |
|
|
|
|
|
ਕੁਝ ਨੀ ਮਿਲਣਾ ਦੋਸਤੋ. |
ਕੁਝ ਨੀ ਮਿਲਣਾ ਦੋਸਤੋ,
ਮੇਰੇ ਦਰਦਾਂ ਦੇ ਪੰਨੇ ਖੋਲ ਕੇ
ਮੇਰੇ ਚਹਰੇ ਤੋ ਦੁਖ ਝਲਕਦਾ ਏ,
ਫਿਰ ਦੱਸਾਂ ਕੀ ਮੂਹੋਂ ਬੋਲ ਕੇ,
ਹੰਜੂ ਖੁੱਦ ਹੀ ਅਖੋਂ ਡੁੱਲ ਜਾਂਦਾ,
ਕੀ ਕਰਨਾ ਵਰਕੇ ਯਾਦਾਂ ਦੇ ਫੋਲ ਕੇ,
ਖੋਰੇ ਕੀ ਮੁਨਾਫਾ ਖਟਿਆ ਆਪਣਿਆਂ
ਹਥੀਂ ਚਾਵਾਂ ਮੇਰਿਆਂ ਨੂੰ ਤੋਲ ਕੇ,
ਜਿੱਪੀ ਤਾਂ ਮਹਜ਼ ਖਿਡੋਨਾ ਸੀ
ਤਾਹਿਓਂ ਆਪਣੇ ਹੀ ਤੁਰਗੇ
ਵਿਚ ਪੈਰਾਂ ਦੇ ਰੋਲ ਕੇ,
ਜੋ ਬੀਤ ਗਿਆ ਓਹ ਕਹਾਨੀ ਸੀ
ਸ਼ੱਡ ਦਿਲਾ ਕੀ ਲੈਣਾ ਹੁਣ
ਤੂੰ ਅਥਰੂ ਡੋਲ ਕੇ....'..
..BALJINDRA.LOPOKE
|
|
03 Apr 2013
|
|
|
|
ਰਾਜੇਸ਼ ਤਾਂ ਮਹਜ਼ ਖਿਡੋਨਾ ਸੀ ਤਾਹਿਓਂ ਆਪਣੇ ਹੀ ਤੁਰਗੇ ਵਿਚ ਪੈਰਾਂ ਦੇ ਰੋਲ ਕੇ, ਜੋ ਬੀਤ ਗਿਆ ਓਹ ਕਹਾਨੀ ਸੀ ਸ਼ੱਡ ਦਿਲਾ ਕੀ ਲੈਣਾ ਹੁਣ ਤੂੰ ਅਥਰੂ ਡੋਲ ਕੇ, ਰਾਜੇਸ਼ ਸਰੰਗਲ
Baljinder jee tusin lagda theka ee liya hoyia ae lokan diyan likhtaan ch aapan naa pake share karan da....
sharam aauni chaheedi ae tuhanu kush taan....kinni waar ho chukka ae....please stop this all...or we will have to block ur id
|
|
03 Apr 2013
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|