ਕੁੱਛ ਪਾਪ ਐਸੇ ਨੇ ਜਿਹਨਾ ਦੀ ਕ ਦੇ ਸਜ੍ਹਾ ਨਹੀਂ ਹੁੰਦੀ।ਅਪਰਾਧ ਦਿਲ ਦਹਿਲਾ ਦੇਵੇ, ਪਰ ਸਜ੍ਹਾ ਨਹੀਂ ਹੁੰਦੀ।ਆਨੰਦ ਲਈ ਕਦੇ ਵੀ ਨਹੀਂ ਹੈ ਭੀੜ ਚੰਗੇ ਮਨੁੱਖਾਂ ਦੀ,ਜ਼ਿੰਦਗੀ ਦੇ ਸਫਰ ਵਿੱਚ ਚੰਗੇ ਮਨੁੱਖਾਂ ਭੀੜ ਨਹੀਂ ਹੁੰਦੀ।ਉਮਰ ਲੰਘ ਜਾਣ ਤੇ ਜਾਗਣ ਦੀ ਕਦੇ ਸੋਚਦੇ ਰਹੇ,ਵਕਤ ਦੇ ਗੁਜ਼ਰ ਜਾਣ ਨਾਲ, ਉਹਨੂੰ ਪੀੜ ਨਹੀਂ ਹੁੰਦੀ।ਪੱਥਰਾਂ ਦੀ ਗੋਦ ਵਿੱਚ, ਖਿਲਦੇ ਅਕਸਰ ਫੁੱਲ ਜਿਹੜੇ, ਪੂਜਨ ਲਈ ਹਾਰ ਨੇ, ਪੱਥਰਾਂ ਦੀ ਕਦਰ ਨਹੀਂ ਹੁੰਦੀ।ਵਕਤ ਦੇ ਨਾਲ ਜੋ ਬਦਲਣ ਦੀ ਕਦੇ ਸੋਚਦੇ ਨਹੀਂ,ਰੇਤਲੀ ਕੰਧ ਦੀ ਤਰ੍ਹਾਂ, ਉਹਨਾਂ ਦੀ ਤਸਵੀਰ ਨਹੀਂ ਹੁੰਦੀ।
bahut khoob..
Thanks