|
 |
 |
 |
|
|
Home > Communities > Punjabi Poetry > Forum > messages |
|
|
|
|
|
ਕੁੜੀ ਤੇ ਨ੍ਹੇਰੀ |
ਇਹ ਕੁੜੀ ਨ੍ਹੇਰੀ ਤੋਂ ਬਹੁਤ ਡਰਦੀ ਹੈ ਕਹਿੰਦੀ ਹੈ ਨ੍ਹੇਰੀ ਆਏਗੀ ਸਾਰੇ ਗੰਦ ਪੈ ਜਾਏਗਾ ਅਮ੍ਲਤਾਸ ਦੇ ਸੋਹਣੇ ਸੋਹਣੇ ਫੁਲ ਝ੍ੜ੍ ਜਾਣਗੇ ਰੁੱਖਾਂ ਦੇ ਟਾਹਣੇ ਟੁੱਟ ਜਾਣਗੇ ਪੰਖੇਰੂ ਮਰ ਜਾਣਗੇ
ਇਹ ਕੁੜੀ ਨਹੀਂ ਜਾਣਦੀ ਨ੍ਹੇਰੀ ਆਏਗੀ ਨਾਲ ਵਰਖਾ ਲਿਆਏ ਗੀ ਸਾਰੇ ਠੰਡ ਵਰ੍ਤ ਜਾਏਗੀ ਅਮ੍ਲਤਾਸ ਦੀਆਂ ਨਾੜਾਂ ਵਿੱਚ ਨਵਾਂ ਤਾਜ਼ਾ ਖੂਨ ਦੌੜੇਗਾ
ਅਗਲੀ ਰੁੱਤੇ ਫੁੱਲ ਹੋਰ ਸੋਹਣੇ ਹੋਣਗੇ ਹੋਰ ਗੂਹੜੇ ਪੀਲੇ ਇਹ ਕੁੜੀ ਨਹੀਂ ਜਾਣਦੀ
– ਅਮਰਜੀਤ ਚੰਦਨ
|
|
05 Dec 2012
|
|
|
|
|
|
sade nall koi gall nai karda ki gal sharn
|
|
07 Dec 2012
|
|
|
|
bahut vadhia ,,,,tfs bittu ji
|
|
09 Dec 2012
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|